Moosewala shooter encounter ਕਵਰ ਕਰ ਰਹੇ abp ਸਾਂਝਾ ਦੇ ਕੈਮਰਾਮੈਨ ਜ਼ਖਮੀ

Continues below advertisement

ਐਨਕਾਊਂਟਰ ਕਵਰ ਕਰ ਰਹੇ  abp ਸਾਂਝਾ ਦੇ ਕੈਮਰਾਮੈਨ ਜ਼ਖਮੀ
315 ਬੋਰ ਦਾ ਛਰਾ ਲੱਗਣ ਨਾਲ ਕੈਮਰਾਮੈਨ ਸਿਕੰਦਰ ਜ਼ਖਮੀ
ਕੈਮਰਾਮੈਨ ਸਿਕੰਦਰ ਦੇ ਪੈਰ 'ਤੇ ਲੱਗਾ 315 ਬੋਰ ਦਾ ਛਰਾ
ਕੈਮਰਾਮੈਨ ਸਿਕੰਦਰ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ
ਪਿੰਡ ਭਕਨਾ ਕਲਾਂ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ
ਮੂਸੇਵਾਲਾ ਕਤਲ ਕੇਸ ਦੇ ਸ਼ੂਟਰਾਂ ਨਾਲ ਪੁਲਿਸ ਦੀ ਮੁਠਭੇੜ

Continues below advertisement

JOIN US ON

Telegram