Diwali History | Khanna ਦੇ ਪਿੰਡ ਘੁਡਾਣੀ ਕਲਾਂ ਨਾਲ ਜੁੜਿਆ ਦੀਵਾਲੀ ਦਾ ਇਤਿਹਾਸ

Continues below advertisement

Diwali History | Khanna ਦੇ ਪਿੰਡ ਘੁਡਾਣੀ ਕਲਾਂ ਨਾਲ ਜੁੜਿਆ ਦੀਵਾਲੀ ਦਾ ਇਤਿਹਾਸ 

#Happydiwali #History #Khanna #abplive

ਦੀਵਾਲੀ ਦਾ ਤਿਉਹਾਰ ਸਿੱਖ ਧਰਮ ਚ ਬੰਦੀ ਛੋਡ਼ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਦਾ ਇਤਿਹਾਸ ਖੰਨਾ ਦੇ ਨੇਡ਼ਲੇ ਪਿੰਡ ਘੁਡਾਣੀ ਕਲਾਂ ਨਾਲ ਵੀ ਜੁਡ਼ਿਆ ਹੈ। ਜਦੋਂ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਅੰਮ੍ਰਿਤਸਰ ਜਾ ਰਹੇ ਸੀ ਤਾਂ ਘੁਡਾਣੀ ਕਲਾਂ ਪਿੰਡ ਚ 45 ਦਿਨ ਰੁਕੇ ਸੀ। ਇਥੇ ਹੀ ਗੁਰੂ ਸਾਹਿਬ ਨੇ ਆਪਣਾ ਚੋਲਾ ਸਾਹਿਬ, ਜੋਡ਼ਾ ਸਾਹਿਬ ਤੇ ਪੋਥੀ ਸੁਸ਼ੋਭਿਤ ਕੀਤੇ ਜਿਹਨਾਂ ਦੇ ਦਰਸ਼ਨ ਕਰਨ ਅੱਜ ਵੀ ਦੇਸ਼ ਵਿਦੇਸ਼ ਤੋਂ ਸੰਗਤ ਇੱਥੇ ਆਉਂਦੀ ਹੈ। 
ਗਿਆਨੀ ਮਨਜੀਤ ਸਿੰਘ ਨੇ ਇਤਿਹਾਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦੇਸ਼ ਤੋਂ ਸਾਇੰਸਦਾਨ ਆਏ ਸੀ ਜਿਹਨਾਂ ਨੇ ਕੈਮੀਕਲ ਲਾ ਕੇ ਗੁਰੂ ਸਾਹਿਬ ਦਾ ਚੋਲਾ ਸਾਹਿਬ ਸ਼ੀਸ਼ਿਆਂ ਅੰਦਰ ਬੰਦ ਕਰਕੇ ਰੱਖਿਆ। ਜਿਸ ਨਾਲ ਹੁਣ ਕਈ ਸਾਲਾਂ ਤੱਕ ਸੰਗਤ ਦਰਸ਼ਨ ਕਰਦੀ ਰਹੇਗੀ। ਇਸੇ ਤਰ੍ਹਾਂ ਜੋਡ਼ਾ ਸਾਹਿਬ ਤੇ ਪੋਥੀ ਸਾਹਿਬ ਵੀ ਸੰਭਾਲੀ ਹੋਈ ਹੈ
Subscribe Our Channel: ABP Sanjha https://www.youtube.com/channel/UCYGZ... 
Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

Continues below advertisement

JOIN US ON

Telegram