ਪਟਾਕਿਆਂ ਵਾਲੀ ਮਾਰਕਿਟ 'ਚ ਪਿਆ ਸੰਨਾਟਾ
ਪਿਛਲੇ ਸਾਲਾਂ ਵਾਂਗ ਮਾਰਕਿਟ 'ਚ ਨਹੀਂ ਰਹੀ ਰੌਣਕ
ਦੁਕਾਨਦਾਰਾਂ ਨੇ ਕਈ ਦਿਨ ਪਹਿਲਾਂ ਖਰੀਦੇ ਪਟਾਕੇ
ਵਿਕਰੀ ਨਾ ਹੋਣ 'ਤੇ ਹੋਵੇਗਾ ਵੱਡਾ ਨੁਕਸਾਨ
ਕਈ ਸੂਬਿਆਂ ਨੇ ਪਟਾਕਿਆਂ 'ਤੇ ਲਗਾਈ ਰੋਕ
ਪੰਜਾਬ 'ਚ ਰਾਤ 8 ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ
ਪੰਜਾਬ ਸਰਕਾਰ ਨੇ NGT ਨੂੰ ਬੈਨ ਲਗਾਉਣ ਤੋਂ ਕੀਤਾ ਸੀ ਮਨ੍ਹਾ

Tags :
Cracker Dealer Green Firecracker Punjab Diwali Cracker Market Firecracker Allowed In Punjab Happy Diwali 2020 Diwali 2020