Simarjit Bains ਖਿਲਾਫ FIR ਦਰਜ, Corona ਦੀਆਂ ਅਫਵਾਹਾਂ ਫੈਲਾਉਣ ਦਾ ਇਲਜ਼ਾਮ

#simarjitbains #lokinsafparty #ludhiana #CoronaVirus #FIR
Simarjit Bains ਖਿਲਾਫ FIR ਦਰਜ, Corona ਦੀਆਂ ਅਫਵਾਹਾਂ ਫੈਲਾਉਣ ਦਾ ਇਲਜ਼ਾਮ
ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ FIR ਕੀਤੀ ਦਰਜ ਕੀਤੀ ਗਈ ਹੈ। ਬੈਂਸ ਦੇ ਖਿਲਾਫ ਕੋਰੋਨਾ ਮਹਾਂਮਾਰੀ ਬਾਬਤ ਗਲਤ ਜਾਣਕਾਰੀਆਂ ਫੈਲਾਉਣ ਦਾ ਇਲਜ਼ਾਮ ਹੈ । ਲੁਧਿਆਣਾ ਦੇ ਸਿਵਲ ਸਰਜਨ ਵੱਲੋਂ ਵਿਧਾਇਕ ਸਿਮਰਜੀਤ ਬੈਂਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਬਾਅਦ ਐਕਸ਼ਨ ਲੈਂਦਿਆਂ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ। 
 
 

JOIN US ON

Telegram
Sponsored Links by Taboola