ਸਿਮਰਨ ਨੇ ਭਾਰਤੀ ਫੌਜ 'ਚ ਲੈਫਟੀਨੈਂਟ ਬਣ ਕੇ ਕੀਤਾ ਸੁਪਨਾ ਪੂਰਾ..

Continues below advertisement

ਸਿਮਰਨ ਨੇ ਭਾਰਤੀ ਫੌਜ 'ਚ ਲੈਫਟੀਨੈਂਟ ਬਣ ਕੇ ਕੀਤਾ ਸੁਪਨਾ ਪੂਰਾ..

ਫਾਜਿਲਕਾ ਤੋਂ ਸੁਨੀਲ ਨਾਗਪਾਲ ਦੀ ਰਿਪੋਰਟ

ਪਿੰਡ ਢਾਬਾ ਕੋਕਰੀਆ ਦੇ ਵਸਨੀਕ ਐਡਵੋਕੇਟ ਵਿਵੇਕ ਗੁਲਬਦਰ ਅਤੇ ਸੋਨਿਕਾ ਰਾਣੀ ਦੀ ਹੋਣਹਾਰ ਬੇਟੀ ਸਿਮਰਨ ਨੇ ਭਾਰਤੀ ਫੌਜ ਵਿੱਚ ਅਫਸਰ ਬਣ ਕੇ ਅਬੋਹਰ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ। ਸਿਮਰਨ ਦੇ ਪਿਤਾ ਐਡਵੋਕੇਟ ਵਿਵੇਕ ਗੁਲਬਦਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਗਗਨ ਚੁੱਘ ਨੇ ਕਿਹਾ ਕਿ ਸਿਮਰਨ ਵੱਲੋਂ ਹਾਸਲ ਕੀਤੀ ਇਹ ਪ੍ਰਾਪਤੀ ਨਾ ਸਿਰਫ਼ ਉਸ ਦੇ ਮਾਪਿਆਂ ਲਈ ਸਗੋਂ ਸਮੁੱਚੇ ਇਲਾਕੇ ਲਈ ਮਾਣ ਵਾਲੀ ਗੱਲ ਹੈ।ਸਿਮਰਨ ਹੋਰ ਲੜਕੀਆਂ ਲਈ ਵੀ ਇੱਕ ਮਿਸਾਲ ਹੈ ਅਤੇ ਉਹ ਵੀ ਇਸ ਮਾਣ ਨੂੰ ਪ੍ਰਾਪਤ ਕਰ ਸਕਦੀਆਂ ਹਨ ਸਿਮਰਨ ਨੇ ਕਿਹਾ ਕਿ ਜੇਕਰ ਨੌਜਵਾਨ ਆਪਣਾ ਟੀਚਾ ਮਿੱਥ ਕੇ ਉਸ 'ਤੇ ਮਿਹਨਤ ਕਰਨ ਤਾਂ ਕੁਝ ਵੀ ਅਸੰਭਵ ਨਹੀਂ ਹੈ।

Continues below advertisement

JOIN US ON

Telegram