ਸਿੰਘੂ ਬੌਰਡਰ ‘ਤੇ ਸੱਜਰੀ ਸਵੇਰ ਦਾ ਵੇਖੋ ਕਿਸਾਨਾਂ ਦਾ ਠਾਠਾਂ ਮਾਰਦਾ ਉਤਸ਼ਾਹ
ਸਿੰਘੂ ਬੌਰਡਰ ‘ਤੇ ਕਿਸਾਨਾਂ ਦਾ ਠਾਠਾਂ ਮਾਰਦਾ ਉਤਸ਼ਾਹ
ਖੇਤੀ ਕਾਨੂੰਨ ਰੱਦ ਕਰਵਾਉਣ ਬਾਅਦ ਹੁਣ ਹੋਰ ਮੰਗਾਂ ਦੀ ਵਾਰੀ-ਕਿਸਾਨ
ਕਿਸਾਨੀ ਸੰਘਰਸ਼ ਨੇ ਪਿੰਡਾਂ ‘ਚ ਲੋਕਾਂ ਨੂੰ ਜਾਗਰੂਕ ਕੀਤਾ-ਕਿਸਾਨ
ਪੰਜਾਬ ‘ਚ ਵੀ ਸਿਆਸਤਦਾਨਾਂ ਤੋਂ ਕਰਾਂਗੇ ਸਵਾਲ-ਕਿਸਾਨ
ਕਿਸਾਨਾਂ ਨੇ 6 ਮੰਗਾਂ ਵਾਲੀ ਚਿੱਠੀ PM ਨੂੰ ਭੇਜੀ ਹੈ
MSP ਦੀ ਕਾਨੂੰਨੀ ਗਾਰੰਟੀ ਮੰਗ ਰਹੇ ਨੇ ਕਿਸਾਨ
ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨੀ ਅੰਦੋਲਨ ਨੂੰ ਹੋ ਗਿਆ 1 ਸਾਲ
ਭਾਰਤ ਸਰਕਾਰ ਨੇ ਖੇਤੀ ਕਾਨੂੰਨ ਵਾਪਿਸ ਲੈਣ ਦਾ ਲਿਆ ਫੈਸਲਾ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤਾ ਸੀ ਐਲਾਨ
ਗੁਰਪੁਰਬ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਕੀਤਾ ਸੀ ਐਲਾਨ
5 ਜੂਨ, 2020 ਨੂੰ ਖੇਤੀ ਸਬੰਧੀ ਤਿੰਨ ਔਰਡੀ
14 ਸਤੰਬਰ, 2020 ਨੂੰ ਲੋਕ ਸਭਾ 'ਚ ਖੇਤੀ ਬਿੱਲ
Tags :
Singhu Border