DIG ਗੁਰਪ੍ਰੀਤ ਭੁੱਲਰ ਨੂੰ SIT ਦਾ ਮੈਂਬਰ ਬਣਾਉਣ ਦੀ ਸਿਫਾਰਿਸ਼

Continues below advertisement

DIG ਗੁਰਪ੍ਰੀਤ ਭੁੱਲਰ ਨੂੰ SIT ਦਾ ਮੈਂਬਰ ਬਣਾਉਣ ਦੀ ਸਿਫਾਰਿਸ਼ 

ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਹੈ SIT

ਐੱਸਪੀਐੱਸ ਪਰਮਾਰ ਨੇ ਕੀਤੀ ਮੈਂਬਰ ਨਿਯੁਕਤ ਕਰਨ ਦੀ ਸਿਫਾਰਿਸ਼

DIG ਰਣਬੀਰ ਸਿੰਘ ਖੱਟਰਾ ਦੀ ਸੇਵਾ ਮੁਕਤੀ ਬਾਅਦ ਖਾਲੀ ਹੋਈ ਸੀ ਥਾਂ

ਐੱਸਪੀਐੱਸ ਪਰਮਾਰ ਨੇ ਡੀਜੀਪੀ ਨੂੰ ਚਿੱਠੀ ਲਿਖ ਕੇ ਕੀਤੀ ਸਿਫਾਰਿਸ਼ 

30 ਨਵੰਬਰ 2015 DIG ਰਣਬੀਰ ਸਿੰਘ ਖੱਟਰਾ ਦੀ ਅਗਵਾਈ 'ਚ ਐੱਸਆਈਟੀ

6  ਜੁਲਾਈ 2020 DIG ਖੱਟਰਾ ਦੀ SIT ਨੇ ਅਦਾਲਤ 'ਚ ਚਲਾਨ ਪੇਸ਼ ਕੀਤਾ

ਮਾਰਚ ਮਹੀਨੇ ‘ਚ ਖੱਟਰਾ ਦੀ ਥਾਂ ਐੱਸਪੀਐੱਸ ਪਰਮਾਰ SIT ਮੁਖੀ ਬਣੇ 

Continues below advertisement

JOIN US ON

Telegram