ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪ੍ਰਕਾਸ਼ ਸਿੰਘ ਬਾਦਲ ਤੋਂ SIT 22 ਜੂਨ ਨੂੰ ਕਰ ਸਕਦੀ ਪੁੱਛਗਿੱਛ
ਪ੍ਕਾਸ਼ ਸਿੰਘ ਬਾਦਲ ਤੋਂ SIT 22 ਜੂਨ ਨੂੰ ਕਰ ਸਕਦੀ ਪੁੱਛਗਿੱਛ
ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਪੁੱਛਗਿੱਛ ਲਈ ਭੇਜਿਆ ਸੀ ਸੰਮਨ
ਸਾਬਕਾ CM ਨੇ ਨਾ ਪੇਸ਼ ਹੋਣ ਲਈ ਸਿਹਤ ਕਾਰਨਾਂ ਦਾ ਦਿੱਤਾ ਸੀ ਹਵਾਲਾ
22 ਜੂਨ ਨੂੰ MLA ਹੋਸਟਲ ‘ਚ ਹੋ ਸਕਦੀ ਪੁੱਛਗਿੱਛ