ਪੰਜਾਬ 'ਚ ਅੱਜ ਲਾਂਚ ਹੋਈ ਸਮਾਰਟ ਰਾਸ਼ਨ ਕਾਰਡ ਸਕੀਮ

ਕੈਪਟਨ ਨੇ One Nation & One Card ਸਕੀਮ ਦਾ ਕੀਤਾ ਆਗਾਜ਼ . ਪੰਜਾਬ 'ਚ ਸਮਾਰਟ ਰਾਸ਼ਨ ਕਾਰਡ ਸਕੀਮ ਦੀ ਹੋਈ ਸ਼ੁਰੂਆਤ 37 ਲੱਖ 50 ਹਜਾਰ ਸਮਾਰਟ ਰਾਸ਼ਨ ਕਾਰਡ ਲੋਕਾਂ ਨੂੰ ਵੰਡੇ.ਲਾਭਪਾਤਰੀ ਕਿਸੇ ਵੀ ਡਿਪੂ ਤੋਂ ਖਰੀਦ ਸਕਣਗੇ ਰਾਸ਼ਨ ਤੇ ਪੰਜਾਬ ਦੇ 1.5 ਕਰੋੜ ਲਾਭਪਾਤਰੀਆਂ ਨੂੰ ਮਿਲੇਗਾ ਫਾਇਦਾ

JOIN US ON

Telegram
Sponsored Links by Taboola