ਕਿਤੇ ਰਾਹਤ ਤੇ ਕਿਤੇ ਆਫਤ ਬਣ ਕ ਵਰ੍ਹਿਆ ਮੀਂਹ, ਡਿੱਗੇ ਰੁੱਖ, ਨੁਕਸਾਨੇ ਵਾਹਨ

ਵਧਦੇ ਤਾਪਮਾਨ ਦਰਮਿਆਨ ਵਰ੍ਹੇ ਮੀਂਹ ਨੇ ਕਈ ਪਾਸੇ ਤਾਂ ਰਾਹਤ ਦਿੱਤੀ ਹੈ ਪਰ ਕਈ ਪਾਸੇ ਆਫਤ ਬਣ ਕੇ ਵਰ੍ਹਿਆ ਹੈ। ਦਿੱਲੀ ਵਿਚ ਪਏ ਤੂਫਾਨੀ ਮੀਂਹ ਕਾਰਨ ਰੁੱਖ ਡਿੱਗੇ ਹਨ ਤੇ ਕਈ ਵਾਹਨ ਵੀ ਨੁਕਸਾਨੇ ਗਏ ਹਨ।

JOIN US ON

Telegram
Sponsored Links by Taboola