ਸਮਿਤ ਸਿੰਘ ਮਾਨ ਜਿੱਤਣ ਤੋਂ ਬਾਅਦ ਸਮਾਜ ਲਈ ਕੰਮ ਕਰਨ ਨੂੰ ਦੇਣਗੇ ਪਹਿਲ - abp ਸਾਂਝਾ 'ਤੇ ਖਾਸ ਗੱਲਬਾਤ

ਅਮਰਗੜ੍ਹ ਤੋਂ ਕਾਂਗਰਸ ਉਮੀਦਵਾਰ ਸਮਿਤ ਸਿੰਘ ਮਾਨ ਨਾਲ abp ਸਾਂਝਾ 'ਤੇ ਖਾਸ ਗੱਲਬਾਤ

ਸਮਾਜ ਲਈ ਕੰਮ ਨੂੰ ਦੇਖਦਿਆਂ ਕਾਂਗਰਸ ਨੇ ਦਿੱਤਾ ਮੌਕਾ,

ਸਿੱਧੂ ਨੇ ਪੰਜਾਬ ਮਾਡਲ ਦਾ 50% ਸਿਹਰਾ ਸਮਿਤ ਨੂੰ ਦਿੱਤਾ,

ਅਮਰਗੜ੍ਹ ਦੇ ਮੁੱਦੇ ਇਥੋਂ ਦੇ ਲੋਕ ਦਸਣਗੇ, ਸਰਕਾਰ ਨਹੀਂ - ਸਮਿਤ,

ਜਿੱਤਣ ਤੇ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ  

JOIN US ON

Telegram
Sponsored Links by Taboola