ਉਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ 26 ਤਰੀਕ ਸ਼ਾਮ ਨੂੰ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ਾਂ ਦੀ ਅਨੁਸਾਰ ਉਹਦੇ ਚ ਉਹਨਾਂ ਨੇ ਦੋ ਗੱਲਾਂ ਦੇ ਜਵਾਬ ਮੰਗੇ ਸੀ ਉਹ ਜਵਾਬ ਦੇਣ ਵਾਸਤੇ ਉਹ ਸਪਸ਼ਟੀਕਰਨ ਦੇਣ ਵਾਸਤੇ ਆਈ ਹਾਂ ਮੈਂ ਉਸ ਪਰਿਵਾਰ ਨਾਲ ਸੰਬੰਧਿਤ ਹਾਂ ਜਿਸ ਪਰਿਵਾਰ ਦੇ ਵਡੇਰਿਆਂ ਨੇ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਅਤੇ ਸੇਵਾਵਾਂ ਵਿੱਚ ਲੰਬੀਆਂ ਸੇਵਾਵਾਂ ਲਗਾਤਾਰ ਦਿੱਤੀਆਂ ਮੈਨੂੰ ਵੀ ਤਕਰੀਬਨ 40 ਸਾਲ ਤੋਂ ਪੰਥ ਦੀ ਸੇਵਾ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਤਕਰੀਬਨ 28 ਸਾਲ ਤੋਂ ਮੈਂ ਮੈਂਬਰ ਐਸਜੀਪੀਸੀ ਚਲਦੀ ਆ ਰਹੀ ਚਾਰ ਵਾਰੀ ਮੈਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ ਮੌਕਾ ਮਿਲਿਆ ਜਦੋਂ ਵੀ ਚੋਣ ਹੁੰਦੀ ਸੀ ਪੂਰਾ ਜਰਨਲ ਹਾਊਸ ਤੇ ਸਾਰੇ ਹੀ ਜਥੇਦਾਰ ਸਾਹਿਬਾਨ ਉੱਥੇ ਹਾਜ਼ਰ ਹੁੰਦੇ ਸੀ ਉਹਨਾਂ ਦੀ ਹਾਜਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ ਜਦੋਂ ਇਹ ਫੈਸਲਾ ਹੁੰਦਾ ਸੀ ਇਹਨਾਂ ਦਾ ਮੇਰੀ ਮੇਰਾ ਖਿਆਲ ਹੈ ਕਿ ਸਾਰੀ ਦੁਨੀਆਂ ਦੇ ਲੋਕ ਦੇਖਦੇ ਸੀ ਹੁਣ 1999 ਦੇ ਵਿੱਚ ਜਦੋਂ ਭਾਣਾ ਵਰਤਿਆ ਮੇਰੀ ਵੱਡੀ ਬੇਟੀ ਦਾ 18 ਸਾਲ ਦੀ ਸੀ ਅਚਨਚੇਤ ਭਾਣਾ ਵਰਤਿਆ ਤੇ ਜਿਹੜੇ ਸਿਆਸੀ ਵਿਰੋਧੀ ਸੀ ਪੰਥ ਦੋਖੀ ਸੀ ਉਹਨਾਂ ਨੂੰ ਮੇਰੀਆਂ ਬੁਲੰਦੀਆਂ ਜਿਹੜੀਆਂ ਸੀ ਕਿ ਮੈਂ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਪਹਿਲੀ ਮਹਿਲਾ ਬਣੀ ਉਹ ਝੱਲੀ ਨਹੀਂ ਗਈ ਉਹਨਾਂ ਨੇ ਇੱਕ ਐਸਾ ਬੇਬੁਨਿਆਦ ਝੂਠਾ ਕੇਸ ਮੇਰੇ ਤੇ ਪਾਇਆ ਜਿਸ ਕਾਰਨ ਮੈਂ 18 ਸਾਲ ਲਗਾਤਾਰ ਪੀੜ ਝਲੀ 18 ਸਾਲ ਤੋਂ ਬਾਅਦ 2018 ਦੇ ਵਿੱਚ ਉਹ ਸਾਰਾ ਜਿਹੜਾ ਕੇਸ ਸੀ ਉਸ ਵਿਚੋਂ ਮੈਂ ਬਾਇੱਜ਼ਤ ਬਰੀ ਕੀਤੀ ਗਈ ਜਦੋਂ 2004 ਵਿੱਚ ਜਦੋਂ ਦੇ ਇਲੈਕਸ਼ਨ ਲੜੀ ਮੈਂਬਰ ਬਣੀ ਫਿਰ ਪ੍ਰਧਾਨ 400 ਸਾਲਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮੈਂ ਸਾਰੀ ਦੁਨੀਆਂ ਦੇ ਜੋ ਸਟੇਜ ਸੀ ਦਰਬਾਰ ਸਾਹਿਬ ਵਿਖੇ ਲੱਗੀ ਹੋਈ ਅੰਮ੍ਰਿਤਸਰ ਚ ਉਹਦੀ ਬਤੌਰ ਸਕੱਤਰ ਕੰਮ ਕੀਤਾ ਤਕਰੀਬਨ ਸਾਰੀਆਂ ਸ਼ਤਾਬਦੀਆਂ ਮੇਰੇ ਹੱਥਾਂ ਵਿੱਚੋਂ ਸਾਰੀਆਂ ਜਿੰਮੇਵਾਰੀਆਂ ਕੀਤੀਆਂ ਉਸ ਤੋਂ ਬਾਅਦ ਇਹ 2004 ਤੋਂ ਬਾਅਦ ਇਹ 2011 ਦੇ ਵਿੱਚ ਅਸੀਂ ਫਿਰ 2018 ਦੇ ਵਿੱਚ ਕੇਸ ਚੋਂ ਬਰੀ ਹੋਈ 2020 ਦੇ ਵਿੱਚ ਫਿਰ ਮੈਂ ਪ੍ਰਧਾਨ ਬਣੀ ਔਰ ਫਿਰ ਮਨਪ੍ਰੀਤ ਦੀਆਂ ਐਮਐਲਏ ਦੀਆਂ ਕਈ ਚੋਣਾਂ ਨੇ ਮੈਨੂੰ ਅਫਸੋਸ ਹੈ ਕਿ ਜਿਹੜੇ ਬੇਬੁਨਿਆਦ ਬੇਤੁਕੇ ਬੇ ਸਰਸ ਝੂਠੇ ਜਿਹੜਾ ਕੇਸ ਪਿਆ ਸੀ ਉਹਦੇ ਵਿੱਚ ਕੁਝ ਆਮ ਲੋਕਾਂ ਦੇ ਵਿੱਚੋਂ ਕੋਈ ਕਿਸੇ ਨੂੰ ਸਿਆਸੀ ਵਿਰੋਧੀਆ ਨੇ ਭੇਜ ਕੇ ਇੱਕ ਸ਼ਿਕਾਇਤ ਕੀਤੀ ਜਿਹੜੀ ਕਿ ਬਿਲਕੁਲ ਹੀ ਸਰਾਸਰ ਝੂਠੀ ਸੀ ਮੈਨੂੰ ਇੱਕ ਗੱਲ ਦਾ ਅਫਸੋਸ ਜਰੂਰ ਹੈ ਕਿ ਇਹ ਮਹਾਨ ਤਖ਼ਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਸ ਮਕਸਦ ਲਈ ਬਣਾਇਆ ਹੋਏਗਾ ਉਹਦੀ ਸੋਚ ਕੀ ਹੋਵੇਗੀ ਕਿ ਇੱਥੇ ਪੰਥ ਦੇ ਕਿਹੜੇ ਮਸਲੇ ਵਿਚਾਰੇ ਜਾਣੇ ਐ ਸ਼ਾਇਦ ਉਹ ਅਸੀਂ ਦੂਰ ਹੋ ਗਏ, ਜੋ ਮੈਨੂੰ ਚਿੱਠੀ ਜਾਰੀ ਕੀਤੀ ਗਈ ਉਸ ਨਾਲ ਸੰਸਾਰ ਦਾ ਹਰ ਸਿੱਖ ਤੇ ਹਰ ਸਿੱਖ ਬੀਬੀ ਜਿਹੜੀ ਹ ਉਹ ਅਪਮਾਨਤ ਹੋਈ ਉਹਨਾਂ ਨੇ ਮਹਿਸੂਸ ਕੀਤਾ ਕਿ ਜੇ ਤਖਤ ਦੇ ਵਿੱਚ ਇਸ ਤਰ੍ਹਾਂ ਦੇ ਮਸਲੇ ਵਿਚਾਰੇ ਜਾਣਗੇ ਤੇ ਅੱਜ ਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਪਣੇ ਸਿੱਖਾਂ ਦੇ ਉੱਤੇ ਉਹਦੀ ਸੋਚ ਤੇ ਮਹਿਸੂਸ ਕਰਦੇ ਹੋਣਗੇ ਕਿ ਅੱਜ ਸਿੱਖ ਕਿੱਡੀ ਕੁ ਵੱਡੀ ਸੋਚ ਦੇ ਮਾਲਕ ਹਨ ਮੈਂ ਬਹੁਤਾ ਕੁਝ ਨਹੀਂ ਕਹਿਣਾ ਇੱਕੋ ਕਵਾਂਗੀ ਕਿ ਜਿਹੜੇ ਕੋਈ ਮੇਰੇ ਦੁੱਖ ਸਨ ਜਾਂ ਮੇਰੀ ਕੋਈ ਦਹਾਕਿਆਂ ਦੀ ਚੀਕ ਮੈਂ ਦਿਲ ਵਿੱਚ ਹੀ ਸਾਦੀ ਰਹੀ ਅੱਜ ਇਹਨਾਂ ਲੋਕਾਂ ਨੇ ਇੱਕ ਮਾਂ ਨੂੰ ਇੱਕ ਸਿੱਖ ਇਸਤਰੀ ਨੂੰ ਜੋ ਦਰਦ ਦਿੱਤਾ ਸ਼ਾਇਦ ਮੈਂ ਉਸ ਭਾਣੇ ਵਿੱਚ ਰਹਿ ਕੇ ਸਦਾ ਝੱਲਿਆ ਤੇ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਚ ਰਹੀ ਤੇ ਮੇਰਾ ਉਸਨੇ ਆਧਾਰ ਮੰਨਿਆ ਇਸੇ ਕਰਕੇ ਆਪਣੇ ਦਿਲ ਚ ਵਸਾਇਆ ਹੋਇਆ ਕਿਉਕਿ ਮੇਰੇ ਬਾਬਾ ਮੱਖਣ ਸ਼ਾਹ ਲੁਬਾਣੇ ਨੇ ਸੱਚੇ ਗੁਰੂ ਨੂੰ ਲੱਭਿਆ ਤੇ ਸੱਚੇ ਗੁਰੂ ਦੇ ਉੱਤੇ ਵਿਸ਼ਵਾਸ ਤੇ ਭਰੋਸਾ ਸਿਖਾਇਆ ਬਾਬਾ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਦੇ ਸਾਰੇ ਹਵੇਲੀ ਨੂੰ ਅੱਗ ਲਾ ਕੇ ਪੂਰੇ ਸਨਮਾਨ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਸੰਸਕਾਰ ਕੀਤਾ ਉਹਨਾਂ ਨੇ ਸਾਨੂੰ ਗੁਰੂ ਪ੍ਰਤੀ ਸਤਿਕਾਰ ਸਿਖਾਇਆ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਪਾ ਰਹੇ ਨੇ ਮੀਰੀ ਪੀਰੀ ਦੇ ਇਸ ਅਸਥਾਨ ਨਾਲ ਜੁੜ ਕੇ ਤੇ ਆਪਣੀ ਜਲ ਪਹਿਲਾਂ ਵੀ ਕੋਈ ਵੀ ਗੱਲ ਛੇ ਅਕਾਲ ਤਖਤ ਸਾਹਿਬ ਦੇ ਖਿਲਾਫ ਆਈ ਹੈ ਭਾਵੇਂ ਉਹ ਗਿਆਨੀ ਪੂਰਨ ਸਿੰਘ ਮੇਲੇ ਸੀ ਭਾਵੇਂ ਉਹ ਮੂਲ ਮੰਤਰ ਦੇ ਵੇਲੇ ਸੀ ਭਾਵੇਂ ਕਿਸੇ ਕਿਸਮ ਦੀ ਰਹਿਤ ਮਰਿਆਦਾ ਦੀ ਗੱਲ ਹੋਈ ਹੈ ਕਿ ਬੀਬੀ ਜਗੀਰ ਕੌਰ ਨੇ ਹਮੇਸ਼ਾ ਪਹਿਰੇਦਾਰੀ ਕੀਤੀ ਹੈ ਕਰਦੀ ਰਹਾਂਗੀ ਮੈਂ ਤੇ ਅੱਜ ਬੇਨਤੀ ਕਰਨ ਵਾਸਤੇ ਆਈ ਆਂ ਕਿ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹਾਂ ਸ੍ਰੀ ਅਕਾਲ ਤਖ਼ਤ ਸਹਿਬ ਪਹਿਲਾਂ ਵੀ ਕੋਈ ਵੀ ਗੱਲ ਅਕਾਲ ਤਖਤ ਸਾਹਿਬ ਦੇ ਖਿਲਾਫ ਆਈ ਹੈ ਭਾਵੇਂ ਉਹ ਗਿਆਨੀ ਪੂਰਨ ਸਿੰਘ ਵੇਲੇ ਸੀ ਭਾਵੇਂ ਉਹ ਮੂਲ ਮੰਤਰ ਦੇ ਵੇਲੇ ਸੀ ਭਾਵੇਂ ਕਿਸੇ ਕਿਸਮ ਦੀ ਰਹਿਤ ਮਰਿਆਦਾ ਦੀ ਗੱਲ ਹੋਈ ਹ ਤੇ ਬੀਬੀ ਜਗੀਰ ਕੌਰ ਨੇ ਹਮੇਸ਼ਾ ਪਹਿਰੇਦਾਰੀ ਕੀਤੀ ਹੈ ਕਰਦੀ ਰਹਾਂਗੀ ਮੈਂ ਤੇ ਅੱਜ ਬੇਨਤੀ ਕਰਨ ਵਾਸਤੇ ਆਈ ਹ ਕਿ ਇਸ ਮੇਰੇ ਸ਼ਹਿਰ ਇਹ ਕੋਈ ਫਰਕ ਪਏ ਜਾਂ ਨਾ ਪੇ ਪਰ ਮੈਨੂੰ ਦੁੱਖ ਹੈ ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉਸ ਮਹਾਨ ਤਖਤ ਮਰਿਆਦਾ ਉਹਦੀ ਪਰੰਪਰਾ ਸਿਧਾਂਤ ਨੂੰ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਘਰ ਘਾਣ ਹੋਇਆ ਤੇ ਮੈਂ ਬੇਨਤੀ ਕਰਦੀ ਆਂ ਕਿ ਸਿੱਖ ਸਕਾਲਰ ਜਿਹੜੇ ਆ ਜਿਹੜੇ ਜਿੰਨੇ ਜਰਨਲਿਸਟ ਜਿੰਨੇ ਵਿਦਵਾਨ ਹ ਜਿਹਨੇ ਇਤਿਹਾਸਕਾਰ ਹੈ ਉਹਨਾਂ ਨੇ ਬੜੇ ਵੇਰਵੇ ਨਾਲ ਹਰ ਗੱਲ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਗੱਲ ਕੀਤੀ ਹ ਔਰ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਤੋਂ ਇਹਨਾਂ ਗੱਲਾਂ ਤੋਂ ਜਾਣੂ ਜੀ ਗੱਲ ਅਜੇ ਤੱਕ ਦੇ ਇਜਲਾਸ ਜਦੋਂ ਸਾਰੇ ਮੈਂਬਰ ਸਾਹਿਬਾਨ ਅਸੀਂ ਬੈਠਾਂਗੇ ਸਾਡੇ ਜਿੰਨੇ ਵੀ ਸਾਥੀ ਹ ਉਹ ਬੈਠਣਗੇ ਜਿਹਨੂੰ ਵੀ ਹੁਕਮ ਕਰਨਗੇ ਉਹ ਚੋਣ ਦੇ ਵਿੱਚ ਬੜਾ ਸਵਾਲ ਹ ਕੇ ਦੇਖੋ ਜੀ ਸਰਕਾਰਾਂ ਨੇ ਅੱਜ ਤੱਕ ਕੀ ਨਹੀਂ ਕੀਤਾ ਹਮੇਸ਼ਾ ਹੀ ਸਿੱਖਾਂ ਦੇ ਨਾਲ ਜਿਹੜੇ ਦੋ ਕਾਨੂੰਨ ਵਰਤੇ ਜਾਂਦੇ ਹ ਇਹ ਕਾਨੂੰਨ ਇਹ ਹੈ ਕਿ ਜਿਹੜੇ ਸਿੱਖ ਹ ਜਾਂ ਯੋਧੇ ਹ ਜਾਂ ਜਿਹੜੇ ਬੰਦੀ ਸਿੱਖ ਨੇ ਉਹਨਾਂ ਵਾਸਤੇ ਹਮੇਸ਼ਾ ਹੀ ਜਿਹੜਾ ਅਨਿਆ ਅਤੇ ਜਿਹੜੇ ਲੋਕ ਕੌਮ ਦੇ ਦੁਖੀ ਹ ਪੰਥ ਦੇ ਗਦਾਰ ਹ ਪੰਥ ਦੋਖੀ ਹ ਉਹਨਾਂ ਲੋਕਾਂ ਨੂੰ ਬਾਰ-ਬਾਰ ਭੇਜ ਕੇ ਜਖਮ ਤੇ ਬੀਬੀ ਜਿਸ ਤਰੀਕੇ ਨਾਲ ਬੀਬੀ ਗੱਲ ਜਿਸ ਤਰੀਕੇ ਨਾਲ ਹੁਣ ਮਸਲਾ ਚੱਲ ਰਿਹਾ ਤੁਸੀਂ ਬਾਕੀ ਫੇਰ ਕਰ ਲਾਂਗੇ ਥੋੜਾ ਜਿਹਾ ਦੱਸ ਦਿਓ ਸਵਾਲ ਖੜੇ ਹੋ ਰਹੇ ਨੇ ਅਕਾਲੀ ਸੁਧਾਰ ਲਹਿਰ ਦੇ ਵੀ ਸਵਾਲ ਚੁੱਕੇ ਜਾ ਰਹੇ ਹਨ