Sri Anandpur Sahib:ਕਾਂਗਰਸ ਵਾਲੇ ਭਗੌੜੇ , ਅਕਾਲੀ ਦਲ ਵਾਲੇ ਚੱਲੇ ਹੋਏ ਕਾਰਤੂਸ - ਮਲਵਿੰਦਰ ਕੰਗ
Continues below advertisement
Sri Anandpur Sahib:ਕਾਂਗਰਸ ਵਾਲੇ ਭਗੌੜੇ , ਅਕਾਲੀ ਦਲ ਵਾਲੇ ਚੱਲੇ ਹੋਏ ਕਾਰਤੂਸ - ਮਲਵਿੰਦਰ ਕੰਗ
ਸ੍ਰੀ ਆਨੰਦਪੁਰ ਸਾਹਿਬ (ਅਸ਼ਰਫ਼ ਢੁੱਡੀ)
ਆਪ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੇ ਚੋਣ ਉਮੀਦਵਾਰ ਵੱਜੋਂ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਹਨ । ਉਨਾ ਕਿਹਾ ਕਿ ਬੰਗਾ ਤੋ ਸ੍ਰੀ ਆਨੰਦਪੁਰ ਸਾਹਿਬ ਫੋਰਲੇਨ ਹਾਈਵੇ ਬਣਾਇਆ ਜਾਵੇਗਾ, ਇੰਟਰਨੈਸ਼ਨਲ ਹਵਾਈ ਉਡਾਨਾਂ ਦੀ ਲੋੜ ਹੈ ਇਹ ਵੀ ਪੂਰਾ ਕੀਤਾ ਜਾਏਗਾ । ਲੋਕ ਚਾਹੁੰਦੇ ਹਨ ਕਿ ਸੰਸਦ ਵਿੱਚ ਉਹੀ ਲੋਕ ਜਾਣ ਜੋ ਹਲਕੇ ਦੇ ਲੋਕਾਂ ਦੇ ਹਕ ਦੀ ਗਲ ਕਰ ਸਕਦੇ ਹੋਣ ।
ਪੰਜਾਬ ਦੇ ਮੁੱਖ ਮੰਤਰੀ ਇਮਾਨਦਾਰ ਲੀਡਰ ਹਨ ਅਤੇ ਅਸੀਂ ਉਨ੍ਹਾਂ ਦੇ ਸਿਪਾਹੀ ਹਾਂ। ਕਾਂਗਰਸ ਨੂੰ ਇਸ ਸੀਟ ਤੇ ਖੜਾ ਕਰਨ ਲਈ ਕੋਈ ਉਮੀਦਵਾਰ ਨਹੀਂ ਲੱਭਿਆ ਅਤੇ ਵਿਜੇਂਦਰ ਸਿੰਗਲਾ ਨੂੰ ਲੈ ਕੇ ਆਉਣਾ ਪਿਆ । ਪਹਿਲਾਂ ਵੀ ਕਾਂਗਰਸ ਦੇ ਜੋ ਲੀਡਰ ਆਏ ਭੱਜ ਗਏ । ਅਕਾਲੀ ਦਲ ਦੇ ਉਮੀਦਾਵਾਰਾਂ ਨੇ ਇਸ ਸੀਟ ਤੇ ਪਹਿਲਾਂ ਕੁਝ ਨਹੀਂ ਕੀਤਾ । ਹੁਣ ਵੀ ਕੁਝ ਨਹੀਂ ਕਰਨਾ । ਅਕਾਲੀ ਦਲ ਦੇ ਲੀਡਰਾਂ ਨੇ ਆਪਣਾ ਪਰਿਵਾਰ ਹੀ ਪਾਲਿਆ ਹੈ ।
Continues below advertisement