Mukatsar Jail Checking | SSP ਭਗੀਰਥ ਮੀਨਾ ਨੇ ਮਾਰਿਆ ਮੁਕਤਸਰ ਜ਼ਿਲ੍ਹਾ ਜੇਲ੍ਹ 'ਚ ਛਾਪਾ, ਵੇਖੋ ਹਾਲਾਤ

Continues below advertisement

Mukatsar Jail Checking | SSP ਭਗੀਰਥ ਮੀਨਾ ਨੇ ਮਾਰਿਆ ਮੁਕਤਸਰ ਜ਼ਿਲ੍ਹਾ ਜੇਲ੍ਹ 'ਚ ਛਾਪਾ, ਵੇਖੋ ਹਾਲਾਤ

#SSP #Bhagirathmeena #Mukatsar #jailchecking #abplive

ਤਸਵੀਰਾਂ ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਜੇਲ੍ਹ ਦੀਆਂ ਨੇ
ਜਿਥੇ ਅੱਜ ਤੜਕਸਾਰ ਐਸ ਐਸ ਪੀ ਭਗੀਰਥ ਸਿੰਘ ਮੀਨਾ ਵਲੋਂ ਅਚਾਨਕ ਜੇਲ੍ਹ ਦੀ ਚੈਕਿੰਗ ਕੀਤੀ ਗਈ
150 ਦੇ ਕਰੀਬ ਮੁਲਾਜ਼ਮਾਂ ਨੇ ਜੇਲ੍ਹ ਦਾ ਕੋਨਾ ਕੌਮ ਖੰਗਾਲਿਆ ਤੇ ਬਾਰੀਕੀ ਨਾਲ ਤਲਾਸ਼ੀ ਲਈ ਗਈ
ਇਸ ਅਚਨਚੇਤ ਚੈਕਿੰਗ ਦਾ ਮਕਸਦ ਜੇਲ੍ਹ ਵਿਚ ਚੱਲ ਰਹੇ ਕਿਸੇ ਵੀ ਤਰ੍ਹਾਂ ਦੇ ਨੇਕਸੱਸ ਦਾ ਪਤਾ ਲਗਾਉਣਾ ਸੀ |
ਇਸ ਦੌਰਾਨ ਉੱਚ ਅਧਿਕਾਰੀਆਂ ਨੇ ਜੇਲ੍ਹ ਪ੍ਰਸ਼ਾਸਨ ਨੂੰ ਸਖਤ ਹਿਦਾਇਤਾਂ ਕੀਤੀਆਂ
ਤਾਂ ਜੋ ਜੇਲ੍ਹ ਚ ਕੋਈ ਵੀ ਅਪਰਾਧੀ ਨਸ਼ਾ ਤੇ ਮੋਬਾਈਲ ਆਦਿ ਨਾ ਵਰਤ ਸਕਣ
ਤੇ ਜੇਕਰ ਕੋਈ ਜੇਲ੍ਹ ਚੋਂ ਗੈਂਗ operate ਕਰ ਰਿਹਾ ਹੈ ਤਾਂ ਉਸ 'ਤੇ ਨਕੇਲ ਕੱਸੀ ਜਾ ਸਕੇ |

Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ABP Sanjha

Continues below advertisement

JOIN US ON

Telegram