ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਪੰਜਾਬ 'ਚ ਕੋਰੋਨਾ ਦੇ ਕੀ ਨੇ ਅੰਕੜੇ?

Continues below advertisement
Punjab 'ਚ ਕੋਰੋਨਾ ਕਹਿਰ ਜਾਰੀ ਹੈ। ਸੂਬੇ ਚ ਕੁੱਲ ਮਾਮਲੇ ਇੱਕ ਲੱਖ ਤੋਂ ਪਾਰ ਹੋ ਗਏ ਨੇ। ਅੱਜ ਪੰਜਾਬ ਚ 1498 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਤੇ 66 ਮਰੀਜ਼ਾਂ ਦੀ ਮੌਤ ਹੋਈ।
ਹੁਣ ਕੁੱਲ 1,01341 ਮਾਮਲੇ ਹੋਏ ਤੇ ਹੁਣ ਤੱਕ 2926 ਲੋਕਾਂ ਦੀ ਕੋਰੋਨਾ ਕਾਰਨ ਜਾਨ ਜਾ ਚੁੱਕੀ ਹੈ।
ਜਾਣੋ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦਾ ਪੂਰਾ ਹਾਲ
Continues below advertisement

JOIN US ON

Telegram