Ludhiana Blast ਮਾਮਲੇ 'ਚ STF ਨੂੰ ਮਿਲੀ ਵੱਡੀ ਕਾਮਯਾਬੀ, IED ਬਰਾਮਦ ਮੁਹੱਈਆ ਵਾਲਾ ਕਾਬੂ

ਲੁਧਿਆਣਾ ਬਲਾਸਟ ਮਾਮਲੇ ਵਿਚ ਪੰਜਾਬ ਐੱਸਟੀਐੱਫ ਨੂੰ ਵੱਡੀ ਕਾਮਯਾਬੀ ਮਿਲੀ ਹੈ। ਧਮਾਕੇ ਵਿਚ ਵਰਤੀ ਗਈ ਆਈਈਡੀ ਮੁਹੱਈਆ ਕਰਵਾਉਣ ਵਾਲਾ ਦਿਲਬਾਗ ਸਿੰਘ ਸਮੇਤ 4 ਜਣਿਆਂ ਨੂੰ ਕਾਬੂ ਕੀਤਾ ਹੈ।

JOIN US ON

Telegram
Sponsored Links by Taboola