ਨਵੇਂ ਸਾਲ ਦੀ ਰਾਤ ਅੰਮ੍ਰਿਤਸਰ 'ਚ ਸਖ਼ਤੀ, 10 ਵਜੇ ਤੋਂ ਬਾਅਦ ਬਾਹਰ ਨਿਕਲਣ 'ਤੇ ਮਨਾਹੀ

 ਨਵੇਂ ਸਾਲ ਆਮਦ ਮੌਕੇ 31 ਦਸੰਬਰ ਦੀ ਰਾਤ 10 ਵਜੇ ਤੋਂ ਬਾਅਦ ਲੋਕ ਸੜਕਾਂ 'ਤੇ ਨਹੀਂ ਨਿਕਲ ਪਾਉਣਗੇ। ਸਰਕਾਰ ਦੀਆਂ ਹਦਾਇਤਾਂ ਤੇ 10 ਵਜੇ ਤੋਂ ਬਾਅਗ ਕਰਫਿਊ ਲੱਗੇਗਾ। ਫਿਲਹਾਲ ਸਰਕਾਰ ਵੱਲੋਂ ਨਵੇਂ ਸਾਲ ਬਾਰੇ ਕੋਈ ਗਾਈਡਲਾਈਨਜ ਜਾਰੀ ਨਹੀਂ ਕੀਤੀਆਂ ਗਈਆਂ।

JOIN US ON

Telegram
Sponsored Links by Taboola