JEE ਦੀ ਪ੍ਰੀਖਿਆ ਦੇਣ ਪੁੱਜੇ ਵਿਦਿਆਰਥੀ ਕੋਵਿਡ ਤੋਂ ਵੀ ਸਹਿਮੇ

Continues below advertisement

ਚੰਡੀਗੜ੍ਹ ਵਿੱਚ ਵਿਦਿਆਰਥੀ ਸੰਗਠਨ ਜੇਈਈ ਤੇ ਨੀਟ ਦੀਆਂ ਪ੍ਰੀਖਿਆਵਾਂ ਦੇ ਵਿਰੁੱਧ ਸੀ। ਵਿਦਿਆਰਥੀ ਸੰਗਠਨ ਐਨਐਸਯੂਆਈ ਨੇ ਵੀ ਪੇਪਰ ਮੁਲਤਵੀ ਕਰਨ ਲਈ ਭੁੱਖ ਹੜਤਾਲ ਕੀਤੀ ਸੀ। ਵਿਰੋਧੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਹ ਪੇਪਰ ਅਕਤੂਬਰ ਤੱਕ ਮੁਲਤਵੀ ਕਰ ਦੇਣਾ ਚਾਹੀਦਾ ਸੀ।

Continues below advertisement

JOIN US ON

Telegram