ਪੰਜਾਬ 'ਚ ਕਾਮਯਾਬ ਰਿਹਾ ਕੋਰੋਨਾ ਵੈਕਸੀਨੇਸ਼ਨ ਦਾ ਡਰਾਈ ਰਨ, ਸਫਲਤਾਪੂਰਵਕ ਹੋਇਆ ਅਭਿਆਸ

Continues below advertisement
ਕੋਰੋਨਾ ਵੈਕਸੀਨ ਨੂੰ ਅਗਲੇ ਦਿਨਾਂ ਵਿੱਚ ਦੇਸ਼ ਅੰਦਰ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਇਸ ਦੌਰਾਨ ਕੋਰੋਨਾ ਵੈਕਸੀਨੇਸ਼ਨ ਦੀ ਡਰਾਈ ਰਨ ਦੇਸ਼ ਦੇ ਚਾਰ ਰਾਜਾਂ- ਅਸਾਮ, ਆਂਧਰਾ ਪ੍ਰਦੇਸ਼, ਪੰਜਾਬ ਅਤੇ ਗੁਜਰਾਤ ਵਿੱਚ ਸਫਲ ਰਹੀ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ 28 ਅਤੇ 29 ਦਸੰਬਰ ਨੂੰ ਇਨ੍ਹਾਂ ਚਾਰਾਂ ਸੂਬਿਆਂ ਵਿਚ ਕੋਵਿਡ-19 ਵੈਕਸੀਨੇਸ਼ਨ ਦਾ ਡਰਾਈ ਰਨ ਸਫਲਤਾਪੂਰਵਕ ਕੀਤਾ ਗਿਆ।
Continues below advertisement

JOIN US ON

Telegram