ASI ਵੱਲੋਂ ਖੁਦਕੁਸ਼ੀ, SHO 'ਤੇ ਇਲਜ਼ਾਮ

ਦੁਖੀ ਕੇ ਹੋ ਕੇ SHO ਤੇ ਇਲਜ਼ਾਮ ਲਗਾ ਰਹੇ ASI ਸਤੀਸ਼ ਕੁਮਾਰ ਹੁਣ ਇਸ ਦੁਨੀਆਂ ਚ ਨਹੀਂ ਨੇ, ਕਿਉਂਕਿ ਇੰਨਾਂ ਖੁਦਕੁਸ਼ੀ ਕਰ ਰਹੀ ਹੈ, ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਦੇ ਵਿੱਚ ASI ਸਤੀਸ਼ ਕੁਮਾਰ ਨੇ ਰਿਵੌਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ, ਕਿਹਾ ਗਿਐ ਕਿ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ASI ਸਤੀਸ਼ ਕੁਮਾਰ ਨੇ ਇੱਕ ਸੁਸਾਇਡ ਨੋਟ ਵੀ ਲਿਖਿਐ, ਜਿਸ ਵਿੱਚ ASI ਸਤੀਸ਼ ਕੁਮਾਰ ਨੇ ਘਟਨਾ ਲਈ ਜ਼ਿੰਮੇਵਾਰ ਟਾਂਡਾ ਦੇ SHO ਓਂਕਾਰ ਸਿੰਘ ਨੂੰ ਦੱਸਿਐ, ਇਸ ਸੁਸਾਇਡ ਨੋਟ ਵਿੱਚ ਲਿਖਿਆ ਗਿਐ ਕਿ 8 ਸਤੰਬਰ ਨੂੰ ਰਾਤ ਕਰੀਬ 2 ਵਜੇ ਟਾਂਡਾ ਦੇ SHO ਓਕਾਰ ਸਿੰਘ ਆਇਆ ਸੀ ਚੈਕਿੰਗ ਲਈ ਆਏ ਸੀ, ਇਲਜ਼ਾਮ ਐ ਕਿ ਓਕਾਰ ਸਿੰਘ ਨੇ ਦੁਰਵਿਵਹਾਰ ਕੀਤਾ, ਨਤੀਜਾ ASI ਸਤੀਸ਼ ਕੁਮਾਰ ਮੁਤਾਬਕ ਉਸ ਨੂੰ ਇਹ ਕਦਮ ਉਠਾਉਣਾ ਪਿਆ,

JOIN US ON

Telegram
Sponsored Links by Taboola