Corona ਦੀ ਲਪੇਟ 'ਚ ਪਿੰਡ ਆਉਣ 'ਤੇ ਸੁਖਬੀਰ ਬਾਦਲ ਨੇ ਕੱਢੀ ਕੈਪਟਨ 'ਤੇ ਭੜਾਸ
Continues below advertisement
'ਪੰਜਾਬ 'ਚ ਕੋਰੋਨਾ ਕਾਰਨ ਹਾਲਤ ਗੰਭੀਰ'
'ਔਕਸੀਜਨ,ਦਵਾਈਆਂ, ਵੈਂਟੀਲੇਟਰ ਦੀ ਘਾਟ'
'ਪੰਜਾਬ ਦੇ ਪਿੰਡ ਹੋ ਰਹੇ ਕੋਰੋਨਾ ਦੇ ਸ਼ਿਕਾਰ'
'ਪਿੰਡਾਂ 'ਚ ਨਹੀਂ ਹੋ ਰਹੀ ਕੋਰੋਨਾ ਦੀ ਟੈਸਟਿੰਗ'
'ਸਰਕਾਰ ਨੂੰ ਤੁਰੰਤ ਸਥਿਤੀ ਕੰਟਰੋਲ ਕਰਨੀ ਚਾਹੀਦੀ'
'ਪੰਜਾਬ 'ਚ ਹਾਲਤ ਹੋਏ ਕੰਟਰੋਲ ਤੋਂ ਬਾਹਰ'
'ਕਈ ਥਾਵਾਂ 'ਤੇ ਵੈਂਟੀਲੇਟਰ ਹਨ, ਪਰ ਔਪਰੇਟਰ ਨਹੀਂ'
'ਪੰਜਾਬ ਸਰਕਾਰ ਨੂੰ ਪਿਛਲੇ 10 ਦਿਨਾਂ ਤੋਂ ਕਰ ਰਿਹਾ ਬੇਨਤੀ'
'ਸਰਕਾਰ ਨੂੰ ਬੇਨਤੀ ਮੰਗਵਾਏ ਜਾਣ 5-7 ਹਜ਼ਾਰ ਕੰਸਨਟ੍ਰੇਟਰ'
'ਠੀਕਰੀ ਪਹਿਰਾ ਲਗਾਉਣ ਨਾਲ ਕੋਈ ਫਰਕ ਨਹੀਂ ਪੈਣਾ'
'ਬਠਿੰਡਾ ਦੇ ਔਕਸੀਜਨ ਸੇਵਾ ਕੇਂਦਰ ਨੂੰ ਦਿੱਤੇ 15 ਕੰਸਨਟ੍ਰੇਟਰ'
'ਪੰਜਾਬ ਨੂੰ ਔਕਸੀਜਨ, ਦਵਾਈਆਂ, ਟੀਕਿਆਂ ਦੀ ਲੋੜ'
ਪਿੰਡਾਂ 'ਚ ਸਿਹਤ ਸਹੂਲਤਾਂ ਲਈ ਢਾਂਚੇ ਦੀ ਲੋੜ-ਸੁਖਬੀਰ ਬਾਦਲ
'250 ਬਲੌਕਸ 'ਚ 25 ਬੈੱਡਸ ਦਾ ਕੋਵਿਡ ਕੇਂਦਰ ਖੋਲਿਆ ਜਾਵੇ'
'ਲੋਕ ਘਰ 'ਚ ਇਲਾਜ ਕਰਨ ਦੀ ਥਾਂ ਜਾਣ ਹਸਪਤਾਲ'
'ਪੇਂਡੂ ਖੇਤਰਾਂ 'ਚ ਵੈਕਸੀਨ ਨੂੰ ਲੈ ਕੇ ਕਈ ਖ਼ਦਸ਼ੇ'
'ਵੈਕਸੀਨ ਦਾ ਫਾਇਦਾ ਹੀ ਕੋਈ ਨੁਕਸਾਨ ਨਹੀਂ'
'CM ਨੂੰ ਹੁਣ ਨਿਕਲਣਾ ਚਾਹੀਦਾ ਘਰੋਂ ਬਾਹਰ'
'CM ਨੂੰ ਲੱਗੇ ਦੋਵੇਂ ਵੈਕਸੀਨ ਹੁਣ ਤਾਂ ਬੈਠਣ ਦਫ਼ਤਰ'
'ਨਿੱਜੀ ਹਸਪਤਾਲਾਂ 'ਚ ਮਰੀਜ਼ਾਂ ਦੀ ਹੋ ਰਹੀ ਲੁੱਟ'
'ਮੌਕਾ ਮਿਲਿਆ ਤਾਂ ਪਿੰਡਾਂ 'ਚ ਹਸਪਤਾਲ ਬਣਾਵਾਂਗੇ ਟੌਪ ਕਲਾਸ '
'ਕਾਂਗਰਸ ਲੀਡਰਸ਼ਿਪ ਨੂੰ ਬੇਨਤੀ ਇਹ ਸਮਾਂ ਲੜ੍ਹਾਈ ਦਾ ਨਹੀਂ'
'ਕੋਰੋਨਾ ਨਾਲ ਲੜਾਈ ਦੀ ਥਾਂ ਕੁਰਸੀ ਦੀ ਲੜਾਈ 'ਤੇ ਲੱਗੇ'
'ਕਾਂਗਰਸ ਦੀ ਸਾਰੀ ਤਾਕਤ ਕੁਰਸੀ ਬਚਾਉਣ 'ਚ ਲੱਗੀ'