ਸੁਖਬੀਰ ਬਾਦਲ ਨੇ ਫਸਲਾਂ ਦੇ ਖਰਾਬੇ ਦਾ ਮੰਗਿਆ ਮੁਆਵਜ਼ਾ
ਸੁਖਬੀਰ ਬਾਦਲ ਨੇ ਫਸਲਾਂ ਦੇ ਖਰਾਬੇ ਦਾ ਮੰਗਿਆ ਮੁਆਵਜ਼ਾ
ਮੀਂਹ ਨਾਲ ਖਰਾਬ ਫਸਲਾਂ ਦੀ ਗਿਰਦਾਵਰੀ ਕਰਾਉਣ ਦੀ ਮੰਗ
ਸੁਖਬੀਰ ਬਾਦਲ ਨੇ ਫਸਲਾਂ ਦੇ ਖਰਾਬੇ ਦਾ ਲਿਆ ਜਾਇਜ਼ਾ
ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਚੁੱਕੇ ਸਵਾਲ
ਸੁਖਬੀਰ ਬਾਦਲ ਨੇ ਕਿਹਾ:- ਹਲਕਾ ਲੰਬੀ ਵਾਸੀਆਂ ਨਾਲ ਕੱਲ੍ਹ ਕੀਤੇ ਵਾਅਦੇ ਦੀ ਪੂਰਤੀ ਤਹਿਤ ਅੱਜ ਪਿੰਡ ਲਾਲਬਾਈ ਤੋਂ ਪਾਣੀ ਦੀ ਨਿਕਾਸੀ ਵਾਸਤੇ ਪੰਪ ਅਤੇ ਪਾਈਪਾਂ ਆਦਿ ਦੇਣ ਦੀ ਸ਼ੁਰੂਆਤ ਕੀਤੀ। ਅੱਜ ਬੱਲੂਆਣਾ ਤੇ ਅਬੋਹਰ ਹਲਕੇ ਦੇ ਪਿੰਡਾਂ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਜਾਣਨ ਲਈ ਉੱਥੇ ਪਹੁੰਚ ਰਹੇ ਹਾਂ।
Tags :
Punjab News Punjab Government Punjab Farmers Heavy Rain Bhagwant Mann Sukhbir Badal Abp Sanjha Crop Damage Crop Compensation Aam Aadmi Party Government Crop Girdavari