ਸੁਖਬੀਰ ਬਾਦਲ ਦਾ ਕਿਸਾਨਾਂ ਦੇ ਹੱਕ 'ਚ ਧਰਨਾ

'ਅਕਾਲੀ ਦਲ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ'
'ਆਜ਼ਾਦੀ 'ਚ ਸਭ ਤੋਂ ਜ਼ਿਆਦਾ ਲੜਾਈਆਂ ਸਿੱਖਾਂ ਤੇ ਪੰਜਾਬੀਆਂ ਦੇ ਨਾਮ'
'ਕਾਲਾ ਪਾਣੀ ਦੀ ਸਜ਼ਾ ਪਾਉਣ ਵਾਲਿਆਂ 'ਚ 95 ਫੀਸਦ ਪੰਜਾਬੀ'
'ਆਜ਼ਾਦੀ ਤੋਂ ਪਹਿਲਾਂ ਜੋ ਪੰਜਾਬੀਆਂ ਨਾਲ ਵਾਅਦੇ ਕੀਤੇ, ਉਹ ਪੂਰੇ ਨਹੀਂ ਹੋਏ'
'ਪੰਜਾਬੀ ਸੂਬੇ ਲਈ ਅਕਾਲੀ ਦਲ ਨੇ ਲੜਾਈ ਲੜੀ'
ਅਕਾਲੀ ਦਲ ਨੇ ਕਿਹਾ ਸੀ- ਸੂਬਿਆਂ ਨੂੰ ਵਧ ਅਧਿਕਾਰ ਮਿਲਣਾ ਚਾਹੀਦਾ
ਪਰ ਉਸ ਵੇਲੇ ਕੋਈ ਸਹਿਮਤ ਨਹੀਂ ਸੀ- ਸੁਖਬੀਰ
'ਜੇ ਸਾਡੀ ਗੱਲ ਮੰਨੀ ਹੁੰਦੀ ਤਾਂ ਕਿਸਾਨਾਂ ਨੂੰ ਇਹ ਜੰਗ ਨਹੀਂ ਲੜਨੀ ਪੈਣੀ ਸੀ'
'ਮੋਦੀ ਸਰਕਾਰ ਸਾਰੀ ਤਾਕਤ ਆਪਣੇ ਹੱਥ 'ਚ ਲੈਣਾ ਚਾਹੁੰਦੀ'
'ਜਿਹੜਾ ਕੇਂਦਰ ਦੀ ਗੱਲ ਮੰਨਦਾ ਉਹ ਦੇਸ਼ ਭਗਤ'
'ਜਿਹੜਾ ਉਨਾਂ ਖਿਲਾਫ਼ ਬੋਲਦਾ ਉਹ ਦੇਸ਼ ਵਿਰੋਧੀ'
'ਜਿਹੜਾ ਬੋਲਦਾ ਉਸ ਨੂੰ ਟੁਕੜੇ-ਟੁਕੜੇ ਗੈਂਗ ਕਹਿ ਦਿੰਦੇ'

JOIN US ON

Telegram
Sponsored Links by Taboola