ਸੁਖਬੀਰ ਬਾਦਲ ਨੇ SGPC ਮੈਂਬਰਾਂ ਨਾਲ ਕੀਤੀ ਮੈਰਾਥਨ ਮੀਟਿੰਗ

ਲਗਭਗ 5 ਘੰਟੇ ਤੱਕ ਚੱਲੀ ਮੀਟਿੰਗ
ਸ਼੍ਰੋਮਣੀ ਕਮੇਟੀ ਦੇ ਮਾਝੇ ਤੇ ਦੁਆਬੇ ਦੇ ਮੈਂਬਰਾ ਨਾਲ ਕੀਤੀ ਮੀਟਿੰਗ
ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ ਸੰਬੰਧੀ ਮੀਟਿੰਗ
ਇਕੱਲੇ-ਇਕੱਲੇ ਮੈਂਬਰ ਨਾਲ ਸੁਖਬੀਰ ਬਾਦਲ ਨੇ ਕੀਤੀ ਗੱਲਬਾਤ
ਭਲਕੇ ਸੁਖਬੀਰ ਬਾਦਲ ਮੁੜ ਬੈਠਕ ਕਰਨਗੇ

JOIN US ON

Telegram
Sponsored Links by Taboola