ਸੁਖਬੀਰ ਬਾਦਲ ਨੇ ਕਸੂਤੀ ਘੇਰੀ ਕੈਪਟਨ ਸਰਕਾਰ,ਕੱਲੀ-ਕੱਲੀ ਗੱਲ ਸੁਣਨ ਵਾਲੀ

Continues below advertisement

'ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ'
'ਪੰਜਾਬ 'ਚ ਸਾਰੇ ਥਰਮਲ ਪਲਾਂਟ ਬਾਦਲ ਸਾਹਬ ਨੇ ਬਣਵਾਏ'
'ਭਾਖੜਾ ਡੈਮ ਤੋਂ ਇਲਾਵਾ ਸਾਰੇ ਡੈਮ ਅਕਾਲੀ ਦਲ ਨੇ ਬਣਾਏ'
'ਗਰੀਬਾਂ ਤੇ ਕਿਸਾਨਾਂ ਨੂੰ ਸਹੂਲਤਾਂ ਅਕਾਲੀ ਦਲ ਦੇ ਸਮੇਂ ਮਿਲੀਆਂ'
'ਕਿਸਾਨਾਂ ਦੇ ਹੱਕ 'ਚ ਸਾਰੇ ਫੈਸਲੇ ਅਕਾਲੀ ਸਰਕਾਰ ਸਮੇਂ ਹੋਏ'
'ਪੰਜਾਬ 'ਚ ਕੁੱਲ 16 ਲੱਖ ਟਿਊਬਵੈੱਲ ਦੇ ਕਨੈਕਸ਼ਨ'
'16 ਲੱਖ ਟਿਊਬਵੈੱਲ ਕਨੈਕਸ਼ਨਾਂ 'ਚੋਂ 12 ਲੱਖ ਅਕਾਲੀ ਦਲ ਨੇ ਦਿੱਤੇ'
'ਕੈਪਟਨ ਸਰਕਾਰ ਨੇ 1 ਟਿਊਬਵੈੱਲ ਕਨੈਕਸ਼ਨ ਨਹੀਂ ਦਿੱਤਾ'
'ਅਕਾਲੀ ਦਲ ਨੇ MSP ਨੂੰ ਧਰਨੇ ਲਗਾ ਮਨਜ਼ੂਰ ਕਰਵਾਇਆ ਸੀ'
'ਅੱਜ ਦਿੱਲੀ ਦੀਆਂ ਹੱਦਾਂ 'ਤੇ ਕਿਸਾਨ ਕਰ ਰਹੇ ਸੰਘਰਸ਼'
'ਸ਼੍ਰੋਮਣੀ ਅਕਾਲੀ ਦਲ ਨੇ ਪਿੰਡਾਂ 'ਚ ਬਣਾਈਆਂ ਮੰਡੀਆਂ'
'ਪੰਜਾਬ 'ਚ 90 ਪ੍ਰਤੀਸ਼ਤ ਮੰਡੀਆਂ ਅਕਾਲੀ ਦਲ ਨੇ ਬਣਵਾਈਆਂ'
'ਬਾਦਲ ਸਾਹਬ ਨੇ ਟਰੈਕਟਰਾਂ 'ਤੇ ਲੱਗਦਾ ਟੈਕਸ ਹਟਾਇਆ'
ਅਕਾਲੀ ਦਲ ਨੇ ਪਾਰਲੀਮੈਂਟ 'ਚ ਤੋੜੀ ਲੰਬੀ ਸਾਂਝ -ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਅਸੂਲਾਂ ਦੀ ਪਾਰਟੀ - ਸੁਖਬੀਰ ਸਿੰਘ ਬਾਦਲ
'ਰਾਜ ਦੇ ਲਈ ਨਹੀਂ,ਸੰਘਰਸ਼ ਕਰਨ ਲਈ ਪੈਦਾ ਹੋਇਆ ਅਕਾਲੀ ਦਲ'
ਅਕਾਲੀ ਦਲ ਮਜ਼ਬੂਤ ਤਾਂ ਪੰਜਾਬ ਰਹੇਗਾ ਤਕੜਾ -ਸੁਖਬੀਰ
'ਅਕਾਲੀ ਦਲ ਨੇ ਸੱਤਾ 'ਚ ਰਹਿੰਦਿਆ ਕਦੇ ਨਹੀਂ ਕਿਹਾ ਖਜ਼ਾਨਾ ਖਾਲੀ'
'ਕਾਂਗਰਸ ਸਰਕਾਰ ਨੇ ਆਉਂਦੇ ਹੀ ਸਾਰੇ ਵਿਕਾਸ ਕਾਰਜ ਰੋਕੇ'

Continues below advertisement

JOIN US ON

Telegram