Sukhbir Badal ਦੀ Attari rally 'ਚ ਵੱਡਾ ਐਲਾਨ,ਕੈਪਟਨ ਸਰਕਾਰ ਨੂੰ ਰਗੜਿਆ

Continues below advertisement

ਕੈਪਟਨ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਧੋਖਾ'
'ਮੁੱਖ ਮੰਤਰੀ ਨੇ ਪੰਜਾਬ ਦੇ ਚਾਰ ਸਾਲ ਬਰਬਾਦ ਕੀਤੇ'
'ਕਾਂਗਰਸ ਦੇ ਵਿਧਾਇਕਾਂ ਨੇ ਰੇਤੇ ਤੋਂ ਲੁੱਟੇ ਕਰੋੜਾਂ ਰੁਪਏ'
'ਕਾਂਗਰਸ ਨੇ ਐੱਸ ਸੀ ਸਕੌਲਰਸ਼ਿਪ ਬੰਦ ਕੀਤੀ'
'ਕਾਂਗਰਸ ਦੇ ਲੀਡਰਾਂ ਦੀਆਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ'
'ਪੰਜਾਬ ਦੇ ਪਿੰਡਾਂ 'ਚ ਲੱਗ ਰਹੀਆਂ ਐਂਟਰਲੌਕਿੰਗ ਟਾਇਲਾਂ'
'ਕਾਂਗਰਸੀਆਂ ਦੀਆਂ ਐਂਟਰਲੌਕਿੰਗ ਟਾਇਲਾਂ ਦੀਆਂ ਫੈਕਟਰੀਆਂ'
'ਸਰਕਾਰ ਬਣਨ ਦੇ ਪਹਿਲੇ ਦਿਨ ਮਨਰੇਗਾ ਦੀ ਹੋਵੇਗੀ ਜਾਂਚ'
'ਨਸ਼ਾ ਖ਼ਤਮ ਕਰਨ ਦਾ ਵਾਅਦਾ ਨਹੀਂ ਕੀਤਾ ਵਫਾ '
'ਸਾਰੇ ਗੈਂਗਸਟਰਾਂ ਨੂੰ ਕਾਂਗਰਸ ਨੇ ਦਿੱਤੀ ਖੁੱਲੀ ਛੁੱਟੀ'
'ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ'
'ਭਾਖੜਾ ਡੈਮ ਤੋਂ ਇਲਾਵਾ ਸਾਰੇ ਡੈੱਮ ਬਾਦਲ ਸਾਹਬ ਨੇ ਬਣਵਾਏ'
'ਪੰਜਾਬ ਦੇ ਸਾਰੇ ਏਅਰਪੋਸਟ ਪ੍ਰਕਾਸ਼ ਸਿੰਘ ਬਾਦਲ ਨੇ ਬਣਵਾਏ'
'ਬਾਦਲ ਸਾਹਬ ਨੇ ਪੰਜਾਬ 'ਚ ਛੇ ਲੇਨ ਸੜਕਾਂ ਬਣਵਾਈਆਂ'
'1966 'ਚ ਅਕਾਲੀ ਦਲ ਨੇ ਮੋਰਚਾ ਲਗਾ MSP ਲਾਗੂ ਕਰਵਾਈ'
'ਅਕਾਲੀ ਦਲ ਨੇ ਪਿੰਡਾਂ 'ਚ ਬਣਵਾਈਆਂ ਮੰਡੀਆਂ'
'ਪੰਜਾਬ ਦੀਆਂ 90%  ਮੰਡੀਆਂ ਅਕਾਲੀ ਦਲ ਨੇ ਬਣਵਾਈਆਂ'
'ਟਰੈਕਟਰਾਂ 'ਤੇ ਪਹਿਲਾਂ ਟੈਕਸ ਲੱਗਦਾ ਹੁੰਦਾ ਸੀ'
'ਅਕਾਲੀ ਦਲ ਨੇ ਟਰੈਕਟਰਾਂ 'ਤੇ ਲੱਗਦਾ ਟੈਕਸ ਹਟਾਇਆ'  
'ਪੰਜਾਬ 'ਚ 12 ਲੱਖ ਤੋਂ ਵੱਧ ਟਿਊਬਵੈੱਲ ਕਨੈਕਸ਼ਨ ਵੰਡੇ'

Continues below advertisement

JOIN US ON

Telegram