ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਫਿਰ ਚੁੱਕਿਆ ਬੇਅਬਦੀ ਦਾ ਮੁੱਦਾ, ਕਾਂਗਰਸ ਨੂੰ ਲਿਆ ਕਰੜੇ ਹੱਥੀ

Continues below advertisement

ਸੁਖਬੀਰ ਬਾਦਲ ਨੇ ਫਿਰ ਚੁੱਕਿਆ ਬੇਅਬਦੀ ਦਾ ਮੁੱਦਾ
ਕਾਂਗਰਸ 'ਤੇ ਸਿਆਸਤ ਕਰਨ ਦਾ ਲਾਇਆ ਇਲਜ਼ਾਮ
'ਬੇਅਦਬੀ ਕਰਨ ਵਾਲਿਆਂ ਦਾ ਚੋਣਾਂ 'ਚ ਕੱਖ ਨਾ ਰਹੇ'
'ਕਾਂਗਰਸ ਦਾ ਇੱਕੋ ਟੀਚਾ ਅਕਾਲੀ ਦਲ ਨੂੰ ਬਦਨਾਮ ਕਰਨਾ'
'ਦੋਸ਼ੀਆਂ ਨੂੰ ਫੜਨ ਦੀ ਥਾਂ ਕਾਂਗਰਸ ਸਿਆਸਤ ਕਰਦੀ ਰਹੀ'
ਦਰਬਾਰ ਸਾਹਿਬ 'ਚ ਨਤਮਸਤਕ ਹੋਏ ਸੁਖਬੀਰ ਤੇ ਹਰਸਿਮਰਤ ਬਾਦਲ 

 
 
Continues below advertisement

JOIN US ON

Telegram