ਸੁਖਬੀਰ ਬਾਦਲ ਦਾ ਵੱਡਾ ਇਲਜ਼ਾਮ 'ਜੇ ਸੀਐਮ ਚੰਨੀ ਘਰੇ ਰੇਡ ਹੁੰਦੀ ਤਾਂ ਨਿਕਲਦਾ 100 ਕਰੋੜ ਰੁਪਇਆ'

ਸੁਖਬੀਰ ਬਾਦਲ ਨੇ ਚੰਨੀ 'ਤੇ ਖੜ੍ਹੇ ਕੀਤੇ ਸਵਾਲ 
ED ਵੱਲੋਂ ਕੀਤੀ ਗਈ ਸੀ ਕਈ ਥਾਵਾਂ 'ਤੇ ਰੇਡ
ਸਭ ਤੋਂ ਵੱਡਾ ਮਾਈਨਿੰਗ ਮਾਫ਼ੀਆ ਚੰਨੀ - ਸੁਖਬੀਰ ਬਾਦਲ
CM ਦੇ ਰਿਸ਼ਤੇਦਾਰ ਦੇ ਘਰੋਂ 10 ਕਰੋੜ ਰੁਪਏ ਮਿਲੇ  - ਸੁਖਬੀਰ ਬਾਦਲ
ਮੁੱਖ ਮੰਤਰੀ ਨੂੰ ਦੇਣਾ ਚਾਹੀਦਾ ਅਸਤੀਫ਼ਾ  - ਸੁਖਬੀਰ ਬਾਦਲ
 

JOIN US ON

Telegram
Sponsored Links by Taboola