ਦਿੱਲੀ 'ਚ ਖੇਤੀ ਕਾਨੂੰਨਾਂ ਖਿਲਾਫ਼ ਸੁਖਬੀਰ ਦੀ ਕੇਂਦਰ ਵਿਰੁੱਧ ਦਹਾੜ

ਖੇਤੀ ਕਾਨੂੰਨਾਂ ਖ਼ਿਲਾਫ਼ ਅਕਾਲੀ ਦਲ ਨੇ ਮਨਾਇਆ ਕਾਲਾ ਦਿਹਾੜਾ
ਵੱਡੀ ਗਿਣਤੀ 'ਚ ਦਿੱਲੀ ਪਹੁੰਚੇ ਅਕਾਲੀ ਦਲ ਦੇ ਵਰਕਰ 
'ਅਕਾਲੀ ਦਲ ਜ਼ੁਲਮ ਦੇ ਖਿਲਾਫ਼ ਲੜ੍ਹਨ ਵਾਲੀ ਜਥੇਬੰਦੀ'
ਅਕਾਲੀ ਵਰਕਰਾਂ ਨੂੰ ਦਿੱਲੀ ਬੌਰਡਰ 'ਤੇ ਰੋਕਿਆ ਗਿਆ ਸੀ 
'ਸਭ ਤੋਂ ਪਹਿਲਾਂ ਮਨਮੋਹਨ ਸਿੰਘ ਦੀ ਸਰਕਾਰ ਕਾਨੂੰਨ ਲੈ ਕੇ ਆਈ'
'ਅਕਾਲੀ ਦਲ ਨੇ ਲੋਕਸਭਾ 'ਚ ਕੀਤਾ ਕਾਨੂੰਨਾਂ ਦਾ ਵਿਰੋਧ'
'ਕਾਂਗਰਸ ਦੇ ਚੋਣ ਪੱਤਰ 'ਚ ਮੰਡੀਆਂ ਨੂੰ ਬੰਦ ਕਰਨ ਦਾ ਸੀ ਵਾਅਦਾ' 
'ਦਿੱਲੀ 'ਚ ਕੇਜਰੀਵਾਲ ਨੇ ਖੇਤੀ ਕਾਨੂੰਨ ਕੀਤੇ ਨੋਟੀਫਾਈ'
'ਅਕਾਲੀ ਦਲ ਕਿਸਾਨੀ ਲਈ ਲੜਾਈ ਲੜਨ ਵਾਲੀ ਜਥੇਬੰਦੀ'
'ਅਕਾਲੀ ਦਲ ਦੀ ਸਰਕਾਰ ਬਣਾਉਣ ਦੀ ਕੀਤੀ ਅਪੀਲ'
'ਮਾਰਚ ਦੌਰਾਨ ਅਕਾਲੀ ਦਲ ਦੇ ਲੀਡਰਾਂ ਨੇ ਦਿੱਤੀ ਗ੍ਰਿਫ਼ਤਾਰੀ' 
'ਦੇਸ਼ ਦੇ ਕਿਸਾਨਾਂ ਨਾਲ ਸਰਕਾਰ ਨੇ ਕੀਤਾ ਵਿਸ਼ਵਾਸਘਾਤ'
ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਕੀਤਾ ਮਾਰਚ

JOIN US ON

Telegram
Sponsored Links by Taboola