ਸੁਖਬੀਰ ਬਾਦਲ ਦੀ ਮੋਦੀ ਸਰਕਾਰ ਨੂੰ ਦੋ-ਟੁੱਕ
Continues below advertisement
ਮੋਦੀ ਸਰਕਾਰ ਨੂੰ ਸੁਖਬੀਰ ਬਾਦਲ ਦੀ ਦੋ-ਟੁੱਕ ਕਿਹਾ ਸਰਕਾਰ ਖੇਤੀ ਆਰਡੀਨੈਂਸ ਵਾਪਸ ਲਵੇ ਤੇ ਐਕਟ ਰੱਦ ਹੋਣ ਤੱਕ ਸਰਕਾਰ ਨਾਲ ਕੋਈ ਗੱਲ ਨਹੀਂ' ਤੇ ਕਿਸਾਨਾਂ ਨਾਲ ਸੰਘਰਸ਼ ਕਰੇਗੀ ਪਾਰਟੀ' ਦਸ ਦੇਇਏ ਕੀ ਖੇਤੀ ਆਰਡੀਨੈਂਸ ਦਾ ਮੁੱਦਾ ਪੰਜਾਬ 'ਚ ਪੂਰੀ ਤਰਾਂ ਭਖਿਆ ਹੋਈਆ ਹੈ ਤੇ ਕਿਸਾਨਾਂ ਵੱਲੋਂ ਧਰਨੇ ਲਗਾਤਾਰ ਜਾਰੀ ਹੈ
Continues below advertisement
Tags :
BJP ਖੇਤੀ ਆਰਡੀਨੈਂਸ Akali Dal Vs Modi Captain Amarinder Siingh Harsimrat Resigns Punjab Politics Boil Akali-BJP Ordinance New Act For Farmers Abp Sanjha Msp Modi Govt Sukhbir Badal Congress Farmers