SIT ਸਾਹਮਣੇ ਪੇਸ਼ ਨਾਹ ਹੋਣ 'ਤੇ ਬੋਲੇ Sukhbir Singh Badal
ਸੁਖਬੀਰ ਬਾਦਲ ਵੱਲੋਂ ਅੱਜ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਦੇ ਸਾਹਮਣੇ ਨਾ ਪੇਸ਼ ਹੋਣ ਦੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅੱਜ ਸਿਵਲ ਕੋਡ ਜ਼ੀਰਾ ਵਿਖੇ ਪੇਸ਼ੀ ਸੀ ਜਿਸ ਕਾਰਨ ਉਹ ਸਿੱਟ ਦੇ ਸਾਹਮਣੇ ਪੇਸ਼ ਨਹੀਂ ਹੋ ਸਕੇ। ਇਸ ਮੌਕੇ ਉਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖੇ ਸ਼ਬਦੀ ਵਾਰ ਵੀ ਕੀਤੇ ਗਏ।
Tags :
Punjab News Punjab Government Sukhbir Badal AAP Punjab ABP Sanjha Aam Aadmi Party Government Civil Court Zira Punjab Police Special Team