ਹਰਸਿਮਰਤ ਦੇ ਅਸਤੀਫੇ ਤੋਂ ਬਾਅਦ ਸੁਖਬੀਰ ਦੀ ਲਲਕਾਰ

'ਕਿਸੇ ਕਾਂਗਰਸ ਜਾਂ ਟੋਪੀ ਵਾਲਿਆਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ'
'ਕਿਸਾਨਾਂ ਲਈ ਵੱਡੇ ਫੈਸਲੇ ਪ੍ਰਕਾਸ਼ ਸਿੰਘ ਬਾਦਲ ਨੇ ਲਏ'
'ਪਿੰਡ-ਪਿੰਡ ਮੰਡੀਆਂ ਬਾਦਲ ਜੀ ਨੇ ਬਣਵਾਈਆਂ'
'ਕਾਂਗਰਸ ਤੇ ਆਮ ਆਦਮੀ ਪਾਰਟੀ ਘਬਰਾ ਗਏ'
'ਅਕਾਲੀ ਦਲ ਕੋਲ ਬੈਕਗੇਅਰ ਨਹੀਂ'
'ਆਰਡੀਨੈਂਸ ਵੇਲੇ ਸਾਨੂੰ ਨਾ ਬੁਲਾਇਆ ਤੇ ਨਾ ਪੁੱਛਿਆ ਗਿਆ'
'ਅਕਾਲੀ ਦਲ ਨੇ ਕਿਸਾਨਾਂ ਲਈ ਸਟੈਂਡ ਲਿਆ'
'ਸੰਸਦ 'ਚ 350 ਬਿੱਲ ਦੇ ਹੱਕ 'ਚ ਸਨ, ਸਿਰਫ ਮੈਂ ਤੇ ਹਰਸਿਮਰਤ ਸੀ ਖਿਲਾਫ'
'ਮੁੱਖ ਮੰਤਰੀ ਕੈਪਟਨ ਸਭ ਤੋਂ Fraud ਬੰਦਾ'
'ਜੋ ਮੋਦੀ ਨੇ ਹੁਣ ਕੀਤਾ, ਉਹ ਕੈਪਟਨ ਨੇ 2017 'ਚ ਕੀਤਾ'
ਸੁਖਬੀਰ ਦੀ ਲਲਕਾਰ ਬੋਲੇ ਕੈਪਟਨ ਹੁਣ ਦੱਸ, ਜਵਾਬ ਦੇ
'ਰਾਹੁਲ ਨੇ ਕਿਹਾ ਸਰਕਾਰੀ ਮੰਡੀਆਂ ਖਤਮ ਕਰ ਦੇਣੀਆਂ'
'ਅਕਾਲੀ ਦਲ ਨੇ ਬਿਲਕੁਲ ਸਹੀ ਟਾਈਮ 'ਤੇ ਦਿੱਤਾ ਅਸਤੀਫਾ'
'ਬਾਦਲ ਸਾਹਬ ਨੇ ਅਸਤੀਫੇ ਤੋਂ ਬਾਅਦ ਵਧਾਈ ਦਿੱਤੀ'
'ਸਾਡੇ ਅਸਤੀਫੇ ਵੱਲ ਵੇਖ, ਕਾਂਗਰਸ ਨੇ ਰੌਲਾ ਪਾਇਆ'
'ਅਕਾਲੀ ਦਲ ਨੂੰ ਨਾ ਜੇਲ੍ਹ ਦਾ ਤੇ ਨਾ ਪਰਚਿਆਂ ਦਾ ਡਰ'
'ਕੈਪਟਨ ਦਾ ਤਿੰਨ ਦਿਨ ਪਹਿਲਾਂ ਕੀ ਬਿਆਨ ਸੀ ?'
'23 ਸਤੰਬਰ ਨੂੰ ਦਿੱਲੀ ਧਰਨਾ ਕਿਉਂ ਨਹੀਂ ਦਿੱਤਾ?'
'ਮੋਦੀ ਦੇ ਦਬਕੇ ਨਾਲ ਕੈਪਟਨ ਘਰੇ ਬੈਠ ਗਿਆ'
'ਕਿਸਾਨਾਂ ਲਈ ਅਸੀਂ ਹਰ ਕੁਰਬਾਨੀ ਦੇ ਸਕਦੇ'
'ਸਾਡੇ ਲਈ ਨਾ ਗੱਠਜੋੜ ਜ਼ਰੂਰੀ, ਨਾ ਸਰਕਾਰ''
'ਕਾਂਗਰਸ ਤੇ ਟੋਪੀ ਵਾਲਿਆਂ ਨੂੰ ਕੀ ਤਕਲੀਫ ਹੋਈ ਜਾਂਦੀ'
'ਅਸੀਂ ਗੁਰੂ ਦਾ ਸ਼ੁਕਰਾਨਾ ਕਰਨ ਲਈ ਆਏ'
'ਹਰਸਿਮਰਤ ਨੇ ਦੇਸ਼ ਹਿਲਾ ਦਿੱਤਾ, ਕੱਲ੍ਹ ਦੱਸ ਦੇਣਾ ਜਿਮੀਂਦਾਰ ਆ ਗਏ'
'ਅਕਾਲੀ ਦਲ ਦੀ ਸਰਕਾਰ ਬਣਾਓ, ਕੌਰਪੋਰੇਟ ਨੂੰ ਵੜਨ ਨਹੀਂ ਦੇਣਾ'

JOIN US ON

Telegram
Sponsored Links by Taboola