Captain ਨੇ ਹਾਈਕਮਾਂਡ ਦੇ ਹੁਕਮਾਂ ਨੂੰ ਚੈਲੇਂਜ ਕੀਤਾ- ਰੰਧਾਵਾ
Continues below advertisement
ਕੈਪਟਨ ਨੇ ਹਾਈਕਮਾਂਡ ਦੇ ਹੁਕਮਾਂ ਨੂੰ ਚੈਲੇਂਜ ਕੀਤਾ-ਰੰਧਾਵਾ
ਰਾਹੁਲ ਗਾਂਧੀ ਨੇ ਕਿਹਾ ਅਨੁਸਾਸ਼ਨ ਤੋੜਣ ਵਾਲਿਆਂ ਦੀ ਕੋਈ ਥਾਂ ਨਹੀਂ-ਰੰਧਾਵਾ
ਇਹ ਕਾਂਗਰਸ ਹਾਈਕਮਾਂਡ ਦਾ ਫੈਸਲਾ, ਸਾਨੂੰ ਮੰਨਣਾ ਪੈਣਾ-ਰੰਧਾਵਾ
ਮੈਨੂੰ ਬ੍ਰਹਮ ਮੋਹਿੰਦਰਾ ਦੇ ਬਿਆਨ ‘ਤੇ ਅਫਸੋਸ ਹੋਇਆ-ਰੰਧਾਵਾ
ਬ੍ਰਹਮ ਮੋਹਿੰਦਰਾ ਅਤੇ ਕੈਪਟਨ ਦੀਆਂ ਦੂਰੀਆਂ ਮੈਂ ਮੁਕਾਈਆਂ-ਰੰਧਾਵਾ
ਕੈਪਟਨ ਅਤੇ ਬਾਜਵਾ ਦਰਮਿਆਨ ਵੀ ਰੇੜਕਾ ਸੀ-ਰੰਧਾਵਾ
ਖਹਿਰਾ ਨੇ ਵੀ ਤਾਂ ਕੈਪਟਨ ਲਈ ਗੰਦੀ ਸ਼ਬਦਾਵਲੀ ਬੋਲੀ ਸੀ-ਰੰਧਾਵਾ
ਸਾਨੂੰ ਅੱਜ ਲੋੜ ਹੈ ਅਨੁਸਾਸ਼ਨ ਪੈਦਾ ਕਰਨ ਦੀ-ਰੰਧਾਵਾ
Continues below advertisement