Sukhjinder Randhawa ਅਤੇ Raj Kumar Chabbewal ਦਾ ਅਸਤੀਫ਼ਾ ਮਨਜ਼ੂਰ

Sukhjinder Randhawa ਅਤੇ Raj Kumar Chabbewal ਦਾ ਅਸਤੀਫ਼ਾ ਮਨਜ਼ੂਰ
ਸੁਖਜਿੰਦਰ ਸਿੰਘ ਰੰਧਾਵਾ ਅਤੇ ਰਾਜ ਕੁਮਾਰ ਚੱਬੇਵਾਲ ਦੇ ਅਸਤੀਫ਼ਾ ਮਨਜ਼ੂਰ
ਗੁਰਦਾਸਪੁਰ ਦੀ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟ ਹੋਈ ਖ਼ਾਲੀ
ਹੁਸ਼ਿਆਰਪੁਰ ਦੀ ਚੱਬੇਵਾਲ ਵਿਧਾਨ ਸਭਾ ਸੀਟ ਹੋਈ ਖ਼ਾਲੀ
ਦੋਨੋ ਹੀ ਜਗ੍ਹਾ ਦੇ MLA ਹੁਣ ਬਣ ਗਏ ਨੇ MP
ਜਲਦ ਹੋਣਗੀਆਂ ਜ਼ਿਮਨੀ ਚੋਣਾਂ


ਲੋਕ ਸਭਾ ਚੋਣਾਂ ਚ ਜਿੱਤ ਤੋਂ ਬਾਅਦ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ
ਰਾਜ ਕੁਮਾਰ ਚੱਬੇਵਾਲ ਨੇ ਆਪਣੇ ਵਿਧਾਇਕੀ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਸਨ
ਜੋ ਕਿ ਮਨਜ਼ੂਰ ਹੋ ਗਏ |
ਦੱਸ ਦਈਏ ਕਿ ਇਹ ਆਗੂ ਹੁਣ ਸਾਂਸਦ ਬਣ ਗਏ ਹਨ
ਜਿਸ ਦੇ ਚਲਦਿਆਂ ਉਨ੍ਹਾਂ ਵਿਧਾਇਕੀ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਹਨ |
ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਹਲਕੇ ਤੋਂ
ਅਤੇ ਰਾਜਕੁਮਾਰ ਚੱਬੇਵਾਲ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਤੋਂ ਵਿਧਾਇਕ ਸਨ
ਅਸਤੀਫੇ ਮਨਜ਼ੂਰ ਹੋਣ ਤੋਂ ਬਾਅਦ ਦੋਵੇਂ ਸੀਟਾਂ ਖ਼ਾਲੀ ਹੋ ਗਈਆਂ ਹਨ
ਜਿਨ੍ਹਾਂ ਤੇ ਜ਼ਿਮਨੀ ਚੋਣਾਂ ਕਰਵਾਈਆਂ ਜਾਣਗੀਆਂ 

JOIN US ON

Telegram
Sponsored Links by Taboola