AAP ਵੱਲੋਂ ਮਜੀਠੀਆ ਕੇਸ 'ਤੇ ਬਣਾਈ ਨਵੀਂ SIT 'ਤੇ Sukhjinder Randhawa ਦਾ ਵੱਡਾ ਬਿਆਨ
Continues below advertisement
ਵਿਧਾਨ ਸਭਾ ਇਜਲਾਸ ਦਾ ਦੂਜਾ ਦਿਨ
ਇਜਲਾਸ ਦੇ ਦੂਜੇ ਦਿਨ ਚੁਣਿਆ ਵਿਧਾਨ ਸਭਾ ਦਾ ਸਪੀਕਰ
ਕੁਲਤਾਰ ਸਿੰਘ ਸੰਧਵਾਂ ਬਣੇ 16ਵੀਂ ਵਿਧਾਨ ਸਭਾ ਦੇ ਸਪੀਕਰ
ਐਂਟੀ-ਕੁਰੱਪਸ਼ਨ ਹੈਲਪਲਾਈਨ ਨੰਬਰ ਦੇ ਐਲਾਨ 'ਤੇ ਬੋਲੇ ਰੰਧਾਵਾ
'ਪੰਜਾਬ ਵਿੱਚ ਕਿਸੇ ਹੈਲਪਲਾਈਨ ਨੰਬਰ ਦੀ ਲੋੜ ਨਹੀ'
'ਪੁਲਿਸ ਤੇ ਵਿਜ਼ੀਲੈਂਸ ਕੋਲ ਹਰ ਭ੍ਰਿਸ਼ਟਾਚਾਰੀ ਦੀ ਲਿਸਟ'
Continues below advertisement
Tags :
Sukhjinder Randhawa