ਕੋਰੋਨਾ ਪਾਬੰਦੀਆਂ ਦੀ ਢਿੱਲ ਤੋਂ ਬਾਅਦ ਸੁਖਨਾ ਲੇਕ 'ਤੇ ਮੁੜ ਦਿਖੀ ਚਹਿਲ-ਪਹਿਲ
ਚੰਡੀਗੜ੍ਹ ਹੋਇਆ ਅਨਲੌਕ
ਪ੍ਰਸ਼ਾਸਨ ਨੇ ਪਾਬੰਦੀਆਂ ਨਾਲ ਦਿੱਤੀ ਦਿੱਤੀ
ਚੰਡੀਗੜ੍ਹ ਤੋਂ ਹਰਪਿੰਦਰ ਸਿੰਘ ਟੌਹੜਾ ਦੀ ਰਿਪੋਰਟ
ਕੋਰੋਨਾ ਦੇ ਕੇਸ ਘਟਣ ਬਾਅਦ ਲਿਆ ਫੈਸਲਾ
ਸੁਖਨਾ ਲੇਕ ਲੰਬੇ ਸਮੇਂ ਬਾਅਦ ਖੁੱਲ੍ਹੀ
ਲੇਕ ਖੁੱਲ੍ਹਣ ਬਾਅਦ ਲੋਕਾਂ ਨੇ ਜ਼ਾਹਿਰ ਕੀਤੀ ਖੁਸ਼ੀ
ਪ੍ਰਸ਼ਾਸਨ ਦੇ ਫੈਸਲੇ ਦੀ ਲੋਕਾਂ ਨੇ ਕੀਤਾ ਸ਼ਲਾਘਾ
ਚੰਡੀਗੜ੍ਹ ਦਾ Elante ਮੌਲ ਵੀ ਖੁੱਲ੍ਹਿਆ
ਕਈ ਦਿਨਾਂ ਤੋਂ ਬਾਅਦ ਸੀ Elante ਮੌਲ
ਚੰਡੀਗੜ੍ਹ ਵਿਚ ਕੋਰੋਨਾ ਦਾ ਅਸਰ ਘਟ ਰਿਹਾ
ਸਿਨੇਮਾ ਹਾਲ ਤੇ ਥਿਏਟਰ ਫਿਲਹਾਲ ਬੰਦ ਰਹਿਣਗੇ
ਭਾਰਤ ਵਿਚ ਘੱਟ ਰਿਹਾ ਕੋਰੋਨਾ ਦਾ ਪ੍ਰਭਾਵ
Tags :
Chandigarh Sukhna Lake Elante Mall News Elante Mall Timing Elante Mall Open Timing Chandigarh Mall Open Timing Sukhna Lake Chandigarh Boating