Chandigarh 'ਚ Weekend 'ਤੇ Sukhna Lake 'ਤੇ ਲੱਗੀ ਰੌਣਕ | ABP Sanjha |

Continues below advertisement

ਯੂਟੀ ਚੰਡੀਗੜ੍ਹ ਦੇ ਵਾਸੀਆਂ ਲਈ ਬੇਹੱਦ ਚੰਗੀ ਖ਼ਬਰ ਹੈ। ਕੋਰੋਨਾਵਾਇਰਸ ਕਾਰਨ ਵੀਕਐਂਡ ਦੇ ਬੰਦ ਰਹਿਣ ਵਾਲੀ ਸੁਖਨਾ ਝੀਲ ਨੂੰ ਹੁਣ ਖੁੱਲ੍ ਦਿੱਤਾ ਹੈ. ਦੱਸ ਦਈਏ ਕਿ ਕੋਰੋਨਾਵਾਇਰਸ ਦੇ ਵੱਧ ਰਹੇ ਕੇਸਾਂ ਦੇ ਕਾਰਨ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਨੂੰ ਵੀਕਐਂਡ ਤੇ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਸੀ ਜਿਸ ਨੂੰ ਹੁਣ ਵਾਪਸ ਲੈ ਲਿਆ ਗਿਆ ਹੈ।ਇਹ ਫੈਸਲਾ ਵਾਰ ਰੂਮ ਮੀਟਿੰਗ ਦੌਰਾਨ ਲਿਆ ਗਿਆ ਸੀ ਜਿਸ 'ਚ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ, ਐਡਵਾਇਜ਼ਰ ਮਨੌਜ ਪਰੀਦਾ ਤੇ ਸੰਜੇ ਬੈਨੀਵਾਲ ਡਾਇਰੈਕਟਰ ਜਨਰਲ ਪੁਲਿਸ ਸਮੇਤ ਹੋਰ ਕਈ ਸੀਨੀਅਰ ਅਧਿਕਾਰੀ ਵੀ ਸ਼ਾਮਲ ਸੀ।

Continues below advertisement

JOIN US ON

Telegram
Continues below advertisement
Sponsored Links by Taboola