Sukhpal Khaira On dalvir Goldy | ''ਸੁਖਪਾਲ ਖਹਿਰਾ ਨੂੰ ਰਾਸ ਆਇਆ ਗੋਲਡੀ ਦਾ ਪਾਰਟੀ 'ਚੋਂ ਜਾਣਾ''

Continues below advertisement

Sukhpal Khaira On dalvir Goldy | ''ਸੁਖਪਾਲ ਖਹਿਰਾ ਨੂੰ ਰਾਸ ਆਇਆ ਗੋਲਡੀ ਦਾ ਪਾਰਟੀ 'ਚੋਂ ਜਾਣਾ''

#Sangrur #Congress #sukhpalkhaira #dalvirgoldy #aap #politics #abplive
ਗੋਲਡੀ ਦਾ ਪਾਰਟੀ 'ਚੋਂ ਜਾਣਾ ਸਾਨੂੰ ਰਾਸ ਆਇਆ - ਸੁਖਪਾਲ ਖਹਿਰਾ
ਦਲਵੀਰ ਗੋਲਡੀ ਦਾ ਪਾਰਟੀ ਚੋਂ ਜਾਣਾ - ਕਾਂਗਰਸ ਪਾਰਟੀ ਤੇ ਸੁਖਪਾਲ ਖਹਿਰਾ ਨੂੰ ਰਾਸ ਆ ਰਿਹਾ ਹੈ
ਇਹ ਅਸੀਂ ਨਹੀਂ ਬਲਕਿ ਖੁਦ ਕਾਂਗਰਸੀ ਲੀਡਰ ਤੇ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਕਹਿ ਰਹੇ ਹਨ |
ਜੋ ਅੱਜ ਧੂਰੀ ਚ ਨੌਜਵਾਨਾਂ ਤੇ ਵਰਕਰਾਂ ਨਾਲ ਮਿਲਣੀ ਕਰਨ ਪਹੁੰਚੇ ਸਨ |
ਇਸ ਦੌਰਾਨ ਭਾਰੀ ਇਕੱਠ ਵੇਖ ਕੇ ਸੁਖਪਾਲ ਖੈਰਾ ਗਦ ਗਦ ਹੋ ਉਥੇ ਤੇ ਉਨ੍ਹਾਂ ਮੀਡੀਆ ਕੈਮਰਿਆਂ ਅੱਗੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ
ਪਾਰਟੀ ਤੋਂ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ ਚ ਗਏ ਦਲਵੀਰ ਗੋਲਡੀ ਤੇ ਨਿਸ਼ਾਨਾ ਸਾਧਿਆ
ਤੇ ਬੋਲੇ ਕਿ ਗੋਲਡੀ ਦਾ ਪਾਰਟੀ 'ਚੋਂ ਜਾਣਾ ਉਨ੍ਹਾਂ ਨੂੰ ਰਾਸ ਆ ਰਿਹਾ ਹੈ - ਤੇ ਹੁਣ ਸਥਾਨਕ ਨੌਜਵਾਨ ਲੀਡਰਸ਼ਿਪ ਨੂੰ
ਅੱਗੇ ਆਉਣ ਦਾ ਮੌਕਾ ਮਿਲਿਆ ਹੈ ਜੋ ਸ਼ਾਇਦ ਗੋਲਡੀ ਕਾਰਨ ਦੱਬੇ ਜਾ ਰਹੇ ਸੀ |

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv


ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha


Facebook: https://www.facebook.com/abpsanjha/


Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 

Download ABP App for Android: https://play.google.com/store/apps/details?id=com.winit.starnews.hin&hl=en

 

 

Continues below advertisement

JOIN US ON

Telegram