Sukhpal Khaira | ਖਹਿਰਾ ਰਾਮ ਰਹੀਮ ਤੇ ਡੇਰਾ ਪ੍ਰੇਮੀਆਂ ਦੇ ਕੱਢ ਲਿਆਏ ਕਾਗਜ਼, ਕੀਤੇ ਖੁਲਾਸੇ, ਘੇਰੀ ਸਰਕਾਰ

Continues below advertisement

Sukhpal Khaira | ਖਹਿਰਾ ਰਾਮ ਰਹੀਮ ਤੇ ਡੇਰਾ ਪ੍ਰੇਮੀਆਂ ਦੇ ਕੱਢ ਲਿਆਏ ਕਾਗਜ਼, ਕੀਤੇ ਖੁਲਾਸੇ, ਘੇਰੀ ਸਰਕਾਰ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਮਾਨ ਸਰਕਾਰ 'ਤੇ ਨਿਸ਼ਾਨਾ
'ਰਾਮ ਰਹੀਮ ਤੇ ਡੇਰਾ ਪ੍ਰੇਮੀਆਂ ਨੂੰ ਬਚਾਉਣ 'ਚ ਲੱਗੀ ਮਾਨ ਸਰਕਾਰ'
'ਮਾਨ ਸਰਕਾਰ ਦੱਸੇ ਕਿਥੇ ਹੈ ਬੇਅਦਬੀਆਂ ਦਾ ਇਨਸਾਫ਼?'
'ਡੇਰਾ ਪ੍ਰੇਮੀਆਂ ਦੀਆਂ ਟ੍ਰਾਇਲਜ਼ ਪੰਜਾਬ ਤੋਂ ਬਾਹਰ ਗਈਆਂ'
'ਬੇਅਦਬੀਆਂ ਦੇ ਮਾਮਲੇ ਠੰਡੇ ਬਸਤਿਆਂ 'ਚ ਪਏ'
'ਮਾਨ ਸਰਕਾਰ ਨੇ ਜਸਟਿਸ ਜ਼ੋਰਾ ਸਿੰਘ ਦੀ ਰਿਪੋਰਟ ਦਬਾਈ'
'ਹਰਿਆਣਾ ਚੋਣਾਂ ਜਿੱਤਣ ਲਈ ਮਾਨ- ਕੇਜਰੀਵਾਲ ਦੀ ਰਣਨੀਤੀ
'ਡੇਰਾ ਪ੍ਰੇਮੀਆਂ ਦੇ ਹੱਕ 'ਚ ਭੁਗਤ ਰਹੀ ਮਾਨ ਸਰਕਾਰ'
'ਆਮ ਆਦਮੀ ਪਾਰਟੀ ਵਾਲੇ ਫਰਜ਼ੀ ਇੰਕਲਾਬੀ'
'ਗੁਰੂ ਨਾਨਕ ਦੀ ਚੱਕੀ AAP ਵਾਲਿਆਂ ਦੇ ਕਰਮਾਂ ਦਾ ਵੀ ਹਿਸਾਬ ਕਰੂ' - ਖਹਿਰਾ ਰਾਮ ਰਹੀਮ ਤੇ ਡੇਰਾ ਪ੍ਰੇਮੀਆਂ ਦੇ ਕੱਢ ਲਿਆਏ ਕਾਗਜ਼, ਕੀਤੇ ਖੁਲਾਸੇ, ਘੇਰੀ ਸਰਕਾਰ

Continues below advertisement

JOIN US ON

Telegram