ED ਦੀ ਛਾਪੇਮਾਰੀ 'ਤੇ ਸੁਖਪਾਲ ਖਹਿਰਾ ਦੇ ਵੱਡੇ ਖੁਲਾਸੇ
Continues below advertisement
ED ਦੀ ਛਾਪੇਮਾਰੀ 'ਤੇ ਬੋਲੇ ਸੁਖਪਾਲ ਖਹਿਰਾ
ED ਨੇ 80 ਪੰਨਿਆਂ ਦਾ ਐਫੀਡੈਫਟ ਹਾਈਕੋਰਟ 'ਚ ਪੇਸ਼ ਕੀਤਾ
ਕਿਰਦਾਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ - ਖਹਿਰਾ
ਕੇਂਦਰ ਸਰਕਾਰ ਦੇ ਰਵੱਈਏ ਦਾ ਵਿਰੋਧ ਕੀਤਾ
ਕਿਸਾਨੀ ਅੰਦੋਲਨ 'ਚ ਕੀਤੀ ਮਦਦ - ਸੁਖਪਾਲ ਖਹਿਰਾ
ਬਦਲੇ ਦੀ ਨੀਅਤ ਨਾਲ ਕੀਤੀ ਕਾਰਵਾਈ-ਸੁਖਪਾਲ ਖਹਿਰਾ
ਆਪਣੇ ਖੇਤੀ ਅਤੇ ਹੋਮ ਲੋਨਜ਼ ਦਾ ਕੀਤਾ ਜ਼ਿਕਰ
ਖੇਤੀਬਾੜੀ ਤੋਂ ਸਾਲਾਨਾ 25 ਲੱਖ ਰੁਪਏ ਆਮਦਨ-ਖਹਿਰਾ
ਰਿਸ਼ਤੇਦਾਰ ਤੋਂ ਕਰਜ਼ਾ ਲੈਣ ਦੀ ਦਿੱਤੀ ਦਲੀਲ
ਇੱਕ ਲੱਖ US ਡਾਲਰ ਦਾ ਇਲਜ਼ਾਮ ਲਾਇਆ-ਖਹਿਰਾ
ਅਜੇ ਤੱਕ ਸਾਡੇ 'ਤੇ ਕੋਈ FIR ਦਰਜ ਨਹੀਂ-ਖਹਿਰਾ
FIR ਕੇਸ 'ਚ ਨਾਮ ਨਹੀਂ ਤਾਂ ਛਾਪੇ-ਖਹਿਰਾ
Continues below advertisement