ਸੁਮੇਧ ਸੈਣੀ ਐਸਆਈਟੀ ਸਾਹਮਣੇ ਪੇਸ਼, ਮੁਲਤਾਨੀ ਕੇਸ 'ਚ ਪੁੱਛਗਿੱਛ
Continues below advertisement
ਸਾਬਕਾ ਡੀਜੀਪੀ ਸੁਮੇਧ ਸੈਣੀ ਆਖਰ ਅੱਜ ਮੁਲਤਾਨੀ ਕੇਸ ਵਿੱਚ ਐਸਆਈਟੀ ਸਾਹਮਣੇ ਪੇਸ਼ ਹੋਏ ਹਨ। ਸਿੱਟ ਨੇ ਬਲਵੰਤ ਸਿੰਘ ਮੁਲਤਾਨੀ ਹੱਤਿਆ ਤੇ ਅਗਵਾ ਮਾਮਲੇ 'ਚ ਨਾਮਜ਼ਦ ਸੇਵਾ ਮੁਕਤ ਡੀਜੀਪੀ ਸੁਮੇਧ ਸੈਣੀ ਸੋਮਵਾਰ ਨੂੰ ਐਸਆਈਟੀ ਅੱਗੇ ਪੇਸ਼ ਹੋਣ ਲਈ ਮੁਹਾਲੀ ਦੇ ਥਾਣਾ ਮਟੌਰ ਵਿੱਚ ਪੇਸ਼ ਹੋਣ ਲਈ ਕਿਹਾ ਸੀ। ਸੈਣੀ ਦੇ ਘਰ ਬਾਹਰ ਪੁਲਿਸ ਨੇ 28 ਸਤੰਬਰ ਨੂੰ ਪੇਸ਼ ਹੋਣ ਲਈ ਦੂਜਾ ਨੋਟਿਸ ਚਿਪਕਾਇਆ ਸੀ।
ਇਸ ਤੋਂ ਪਹਿਲਾਂ ਪੁਲਿਸ ਨੇ ਬੀਤੀ 21 ਸਤੰਬਰ ਨੂੰ ਅਜਿਹਾ ਹੀ ਨੋਟਿਸ ਭੇਜ ਕੇ ਸੈਣੀ ਨੂੰ 23 ਸਤੰਬਰ ਨੂੰ ਸਿਟ ਸਾਹਮਣੇ ਪੇਸ਼ ਹੋਣ ਲਈ ਆਖਿਆ ਗਿਆ ਸੀ ਪਰ ਉਹ ਉਸ ਦਿਨ ਥਾਣੇ ਨਹੀਂ ਪਹੁੰਚੇ। ਇਸ ਲਈ ਸਿੱਟ ਨੇ ਮੁੜ ਨੋਟਿਸ ਜਾਰੀ ਕਰਕੇ ਤਲਬ ਕੀਤਾ ਸੀ। ਇਹ ਵੀ ਅਹਿਮ ਹੈ ਕਿ ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ ਲਾਉਂਦਿਆਂ ਉਸ ਨੂੰ ਪੁਲਿਸ ਜਾਂਚ ਵਿੱਚ ਸਹਿਯੋਗ ਦੇਣ ਲਈ ਕਿਹਾ ਸੀ। ਇਸ ਲਈ ਸੈਣੀ ਨੂੰ ਪੇਸ਼ ਹੋਣਾ ਹੀ ਪੈਣਾ ਸੀ।

Tags :
Sumedh Saini Arrest Sumedh Saini Raid Latest News Sumedh Saini Punjab Latest News Sumedh Saini DGP Sumedh Saini Case Ex DGP Sumedh Saini Sumedh Saini Balwant Singh Multani Sumedh Saini Latest News Sumedh Saini Dgp Punjab Latest News DGP Sumedh Saini Sumedh Saini Son Sumedh Saini IPC 302 Sumedh Saini Multani Case Update Mohali Court Bail Plea Sumedh Saini 1984 Sumedh Saini News Abp Sanjha Live ABP Sanjha News Abp Sanjha Sumedh Singh Saini