SC 'ਚ ਕੇਂਦਰ ਨੂੰ ਝਾੜ, ਕਿਸਾਨ ਕਰ ਰਹੇ ਫੈਸਲੇ ਦਾ ਇੰਤਜ਼ਾਰ

Continues below advertisement
ਖੇਤੀ ਕਾਨੂੰਨ ਦੇ ਮੁੱਦੇ 'ਤੇ SC 'ਚ ਸੁਣਵਾਈ
ਸੁਪਰੀਮ ਕੋਰਟ ਨੇ ਕਮੇਟੀ ਬਣਾਉਣ ਦੀ ਗੱਲ ਕਹੀ
ਕਮੇਟੀ ਦੇ ਗਠਨ ਦੇ ਮੁੱਦੇ 'ਤੇ ਮੰਗਲਵਾਰ ਸੁਣਵਾਈ ਹੋ ਸਕਦੀ
ਖੇਤੀ ਕਾਨੂੰਨਾਂ ਦੇ ਅਮਲ 'ਤੇ ਰੋਕ ਦੀ ਤਿਆਰੀ 'ਚ SC
ਕਿਹਾ ਸਰਕਾਰ ਸਭ ਨੂੰ ਸਮਝਾਕੇ ਘਰ ਭੇਜੇ
SC ਨੇ ਕੇਂਦਰ ਸਰਕਾਰ ਨੂੰ ਲਗਾਈ ਫਟਕਾਰ
ਸਰਕਾਰ ਸਥਿਤੀ ਸੰਭਾਲਣ 'ਚ ਅਸਫਲ ਰਹੀ - CJI
ਸਰਕਾਰ ਹੱਲ ਨਹੀਂ ਕੱਢ ਪਾ ਰਹੀ, ਲੋਕ ਮਰ ਰਹੇ ਹਨ - CJI
48 ਦਿਨਾਂ ਤੋਂ ਦਿੱਲੀ ਬੌਰਡਰ 'ਤੇ ਡਟੇ ਕਿਸਾਨ
Continues below advertisement

JOIN US ON

Telegram