ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿਸਾਨ ਕਿੰਨੇ ਸੰਤੁਸ਼ਟ ?

SC ਤੋਂ ਕੇਂਦਰ ਸਰਕਾਰ ਨੂੰ ਵੱਡਾ ਝਟਕਾ
ਨਵੇਂ ਖੇਤੀ ਕਾਨੂੰਨਾਂ ਦੇ ਅਮਲ 'ਤੇ ਫਿਲਹਾਲ ਰੋਕ
ਰੋਕ ਅਨਿਸ਼ਚਿਤਕਾਲ ਦੇ ਲਈ ਨਹੀਂ - SC
ਸੁਪਰੀਮ ਕੋਰਟ ਨੇ 4 ਮੈਂਬਰੀ ਕਮੇਟੀ ਦਾ ਕੀਤਾ ਗਠਨ
'ਫੈਸਲੇ ਦੀ ਕੌਪੀ ਪੜਕੇ ਹੀ ਕੋਈ ਟਿੱਪਣੀ ਕਰਾਂਗੇ'
'ਅਜੇ ਦੇਖਾਂਗੇ ਕਿ ਕਮੇਟੀ ਕਿਉਂ ਬਣਾਈ ?'
'ਬੈਠਕ ਕਰਕੇ ਕੋਈ ਫੈਸਲਾ ਕਰਾਂਗੇ'
'ਦੇਸ਼ ਦੇ ਕਿਸਾਨਾਂ ਦੀ ਤਕਦੀਰ ਦਾ ਫੈਸਲਾ ਹੋ ਰਿਹਾ'

JOIN US ON

Telegram
Sponsored Links by Taboola