SC ਦਾ ਮੋਦੀ ਸਰਕਾਰ ਨੂੰ ਝਟਕਾ

SC ਤੋਂ ਕੇਂਦਰ ਸਰਕਾਰ ਨੂੰ ਵੱਡਾ ਝਟਕਾ
ਨਵੇਂ ਖੇਤੀ ਕਾਨੂੰਨਾਂ ਦੇ ਅਮਲ 'ਤੇ ਫਿਲਹਾਲ ਰੋਕ
ਰੋਕ ਅਨਿਸ਼ਚਿਤਕਾਲ ਦੇ ਲਈ ਨਹੀਂ - SC
ਸੁਪਰੀਮ ਕੋਰਟ ਨੇ 4 ਮੈਂਬਰੀ ਕਮੇਟੀ ਦਾ ਕੀਤਾ ਗਠਨ
ਕਿਸਾਨ ਸੁਪਰੀਮ ਕੋਰਟ ਦੇ ਫੈਸਲੇ ਤੋਂ ਨਹੀਂ ਸੰਤੁਸ਼ਟ
ਕਿਸਾਨ ਪਹਿਲਾਂ ਹੀ ਕਹਿ ਚੁੱਕੇ ਕਿ ਕਮੇਟੀ ਮਨਜ਼ੂਰ ਨਹੀਂ
ਕਿਸਾਨ ਖੇਤੀ ਕਾਨੂੰਨ ਰੱਦ ਕਰਨ ਦੀ ਕਰ ਰਹੇ ਮੰਗ
48 ਦਿਨਾਂ ਤੋਂ ਦਿੱਲੀ ਬੌਰਡਰ 'ਤੇ ਡਟੇ ਕਿਸਾਨ
'ਜੋ ਮੰਤਰੀ ਨਹੀਂ ਕਰਵਾ ਸਕੇ, ਉਹ SC ਤੋਂ ਕਰਵਾਉਣਾ ਚਾਹੁੰਦੇ'
'ਅਸੀਂ ਸੋਧ ਦੀ ਮੰਗ ਨਹੀਂ ਕਰ ਰਹੇ'

JOIN US ON

Telegram
Sponsored Links by Taboola