Breaking | ਸੁਪਰੀਮ ਕੋਰਟ ਦੇ ਫੈਸਲੇ ਤੋਂਂ ਬਾਅਦ ਕਿਸਾਨ ਜਥੇਬੰਦੀਆਂ ਦਾ ਰੁਖ

Continues below advertisement
SC ਤੋਂ ਕੇਂਦਰ ਸਰਕਾਰ ਨੂੰ ਵੱਡਾ ਝਟਕਾ
ਨਵੇਂ ਖੇਤੀ ਕਾਨੂੰਨਾਂ ਦੇ ਅਮਲ 'ਤੇ ਫਿਲਹਾਲ ਰੋਕ
ਸੁਪਰੀਮ ਕੋਰਟ ਨੇ 4 ਮੈਂਬਰੀ ਕਮੇਟੀ ਦਾ ਕੀਤਾ ਗਠਨ
32 ਕਿਸਾਨ ਜਥੇਬੰਦੀਆਂ ਨੇ ਕੀਤੀ ਬੈਠਕ
'ਸੋਮਵਾਰ ਰਾਤ ਹੀ ਕਹਿ ਦਿੱਤਾ ਸੀ ਕਮੇਟੀ ਮਨਜ਼ੂਰ ਨਹੀਂ ਹੋਵੇਗੀ'
'ਸਰਕਾਰ ਦੀ ਸ਼ਰਾਰਤ, ਖੁਦ ਤੋਂ ਪ੍ਰੈਸ਼ਰ ਘੱਟ ਕਰਨਾ ਚਾਹੁੰਦੀ'
'ਸਰਕਾਰ ਖਿਲਾਫ ਅੰਦੋਲਨ ਜਿਉਂ ਦਾ ਤਿਉਂ ਚੱਲਦਾ ਰਹੇਗਾ'
'ਕਮੇਟੀ 'ਚ ਸਾਰੇ ਉਹ ਲੋਕ ਜੋ ਕਾਨੂੰਨ ਨੂੰ ਸਹੀ ਠਹਿਰਾਉਂਦੇ'
'ਕਮੇਟੀ ਧਿਆਨ ਭਟਕਾਉਣ ਦਾ ਜ਼ਰੀਆ'
 
 
Continues below advertisement

JOIN US ON

Telegram