LIVE | SC ਦੇ ਫੈਸਲੇ ਤੋਂ ਬਾਅਦ ਕਿਸਾਨ ਜੱਥੇਬੰਦੀਆਂ ਦੀ Press Conference

SC ਤੋਂ ਕੇਂਦਰ ਸਰਕਾਰ ਨੂੰ ਵੱਡਾ ਝਟਕਾ
ਨਵੇਂ ਖੇਤੀ ਕਾਨੂੰਨਾਂ ਦੇ ਅਮਲ 'ਤੇ ਫਿਲਹਾਲ ਰੋਕ
ਰੋਕ ਅਨਿਸ਼ਚਿਤਕਾਲ ਦੇ ਲਈ ਨਹੀਂ - SC
ਸੁਪਰੀਮ ਕੋਰਟ ਨੇ 4 ਮੈਂਬਰੀ ਕਮੇਟੀ ਦਾ ਕੀਤਾ ਗਠਨ
ਕਿਸਾਨ ਸੁਪਰੀਮ ਕੋਰਟ ਦੇ ਫੈਸਲੇ ਤੋਂ ਨਹੀਂ ਸੰਤੁਸ਼ਟ
32 ਕਿਸਾਨ ਜਥੇਬੰਦੀਆਂ ਨੇ ਕੀਤੀ ਬੈਠਕ
ਸੰਯੁਕਤ ਕਿਸਾਨ ਮੋਰਚੇ ਦੀ ਬੁੱਧਵਾਰ ਨੂੰ ਬੈਠਕ
'ਸੋਮਵਾਰ ਰਾਤ ਹੀ ਕਹਿ ਦਿੱਤਾ ਸੀ ਕਮੇਟੀ ਮਨਜ਼ੂਰ ਨਹੀਂ ਹੋਵੇਗੀ'
'ਅਜੇ ਤੱਕ ਸੁਪਰੀਮ ਕੋਰਟ ਦੇ ਫੈਸਲੇ ਦੀ ਕੌਪੀ ਨਹੀਂ ਮਿਲੀ'
'ਸਰਕਾਰ ਦੀ ਸ਼ਰਾਰਤ, ਖੁਦ ਤੋਂ ਪ੍ਰੈਸ਼ਰ ਘੱਟ ਕਰਨਾ ਚਾਹੁੰਦੀ'
'ਸਰਕਾਰ ਖਿਲਾਫ ਅੰਦੋਲਨ ਜਿਉਂ ਦਾ ਤਿਉਂ ਚੱਲਦਾ ਰਹੇਗਾ'
'ਕਮੇਟੀ 'ਚ ਸਾਰੇ ਉਹ ਲੋਕ ਜੋ ਕਾਨੂੰਨ ਨੂੰ ਸਹੀ ਠਹਿਰਾਉਂਦੇ'
'ਕਮੇਟੀ ਧਿਆਨ ਭਟਕਾਉਣ ਦਾ ਜ਼ਰੀਆ'
'ਕਮੇਟੀ ਦਾ ਮਤਲਬ ਮੁੱਦੇ ਨੂੰ ਠੰਡੇ ਬਸਤੇ 'ਚ ਪਾਉਣਾ'
'ਸੰਘਰਸ਼ ਅਨਿਸ਼ਚਿਤਕਾਲ ਲਈ ਜਾਰੀ ਰਹੇਗਾ'

JOIN US ON

Telegram
Sponsored Links by Taboola