ਸਰਕਾਰ ਨਾਲ ਲੜਾਂਗੇ, ਸਮਝੌਤਾ ਮਨਜ਼ੂਰ ਨਹੀਂ - ਕਿਸਾਨ

ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਝਟਕਾ
ਕਾਨੂੰਨ ਲਾਗੂ ਕਰਨ 'ਤੇ ਅਦਾਲਤ ਨੇ ਲਾਈ ਰੋਕ
ਅਗਲੇ ਹੁਕਮਾਂ ਤਕ ਤਿੰਨੇ ਕਾਨੂੰਨ ਨਹੀਂ ਹੋੋਣਗੇ ਲਾਗੂ
ਮਸਲੇ ਦੇ ਹੱਲ ਲਈ ਅਦਾਲਤ ਨੇ ਬਣਾਈ ਕਮੇਟੀ
ਸੁਪਰੀਮ ਕੋਰਟ ਨੇ 4 ਮੈਂਬਰੀ ਕਮੇਟੀ ਦਾ ਕੀਤਾ ਗਠਨ
ਕਿਸਾਨਾਂ ਨੇ ਕਮੇਟੀ 'ਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ
ਅਦਾਲਤ ਦੀ ਰੋਕ 'ਤੇ ਵੀ ਕਿਸਾਨਾਂ ਨੇ ਖਦਸ਼ੇ ਕੀਤੇ ਜ਼ਾਹਰ
ਇਹਨਾਂ ਕਾਨੂੰਨਾਂ 'ਤੇ ਪੱਕੀ ਰੋਕ ਲਾਈ ਜਾਵੇ : ਕਿਸਾਨ
'ਕਮੇਟੀ ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਕਰੇ'

JOIN US ON

Telegram
Sponsored Links by Taboola