ਕਾਂਗਰਸ ‘ਤੇ ਖੁੱਲ੍ਹ ਕੇ ਵਰ੍ਹੇ ਸੁਰਜੀਤ ਸਿੰਘ ਧੀਮਾਨ, ਪਾਰਟੀ ਤੋਂ ਬਾਹਰ ਕੱਢਣ 'ਤੇ ਜਤਾਈ ਖੁਸ਼ੀ
Continues below advertisement
ਕਾਂਗਰਸ ‘ਤੇ ਖੁੱਲ੍ਹ ਕੇ ਵਰ੍ਹੇ ਸੁਰਜੀਤ ਸਿੰਘ ਧੀਮਾਨ
ਮੈਨੂੰ ਖੁਸ਼ੀ ਕੇ ਕਾਂਗਰਸ ਨੇ ਮੈਨੂੰ ਬਾਹਰ ਕੱਢਿਆ-ਧੀਮਾਨ
ਸੁਰਜੀਤ ਧੀਮਾਨ ਨੂੰ ਕਾਂਗਰਸ ਨੇ ਦਿਖਾਇਆ ਸੀ ਬਾਹਰ ਦਾ ਰਾਹ
ਸਿੱਧੂ ਜਿੱਥੇ ਵੀ ਰਹਿਣਗੇ ਉਨ੍ਹਾਂ ਦੀ ਸਪੋਰਟ ਕਰਾਂਗੇ -ਧੀਮਾਨ
ਕਾਂਗਰਸ ਦੇ ਭ੍ਰਿਸ਼ਟ ਲੋਕਾਂ ਨੇ ਕਾਂਗਰਸ ਨੂੰ ਹਰਾਇਆ-ਧੀਮਾਨ
'ਜਿਸ ਦੇ ਚਿਹਰੇ 'ਤੇ ਚੋਣ ਲੜੀ ਉਹੀ ਹਾਰ ਦੇ ਜ਼ਿੰਮੇਵਾਰ'
Continues below advertisement
Tags :
Surjit Dhiman