ਕਾਂਗਰਸ ‘ਤੇ ਵਰ੍ਹੇ ਸੁਰਜੀਤ ਧੀਮਾਨ, ਪਾਰਟੀ ਤੋਂ ਬਾਹਰ ਕੱਢਣ 'ਤੇ ਜਤਾਈ ਖੁਸ਼ੀ | Abp Sanjha

Continues below advertisement

ਕਾਂਗਰਸ ‘ਤੇ ਖੁੱਲ੍ਹ ਕੇ ਵਰ੍ਹੇ ਸੁਰਜੀਤ ਸਿੰਘ ਧੀਮਾਨ 

ਮੈਨੂੰ ਖੁਸ਼ੀ ਕੇ ਕਾਂਗਰਸ ਨੇ ਮੈਨੂੰ ਬਾਹਰ ਕੱਢਿਆ-ਧੀਮਾਨ 

ਸੁਰਜੀਤ ਧੀਮਾਨ ਨੂੰ ਕਾਂਗਰਸ ਨੇ ਦਿਖਾਇਆ ਸੀ ਬਾਹਰ ਦਾ ਰਾਹ

ਸਿੱਧੂ ਜਿੱਥੇ ਵੀ ਰਹਿਣਗੇ ਉਨ੍ਹਾਂ ਦੀ ਸਪੋਰਟ ਕਰਾਂਗੇ -ਧੀਮਾਨ 

ਕਾਂਗਰਸ ਦੇ ਭ੍ਰਿਸ਼ਟ ਲੋਕਾਂ ਨੇ ਕਾਂਗਰਸ ਨੂੰ ਹਰਾਇਆ-ਧੀਮਾਨ

'ਜਿਸ ਦੇ ਚਿਹਰੇ 'ਤੇ ਚੋਣ ਲੜੀ ਉਹੀ ਹਾਰ ਦੇ ਜ਼ਿੰਮੇਵਾਰ'

Continues below advertisement

JOIN US ON

Telegram