ਖੇਤੀ ਬਿੱਲਾਂ ਨੂੰ ਲੈ ਕੇ ਪਰਗਟ ਸਿਘ ਨੇ ਪ੍ਰਧਾਨ ਮੰਤਰੀ 'ਤੇ ਲਈ ਚੁੱਟਕੀ
Continues below advertisement
ਜਲੰਧਰ ਕੈਂਟ ਤੋਂ ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਖੇਤੀ ਬਿੱਲਾਂ ਨੂੰ ਲੈ ਕੇ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਪਰਗਟ ਸਿੰਘ ਨੇ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਬੇਵਜ੍ਹਾ ਆਰਡੀਨੈਂਸ ਨੂੰ ਲਿਆਂਦਾ ਗਿਆ, ਇਸ ਆਰਡੀਨੈਂਸ ਨਾਲ ਮੋਦੀ ਸਰਕਾਰ ਪੰਜਾਬ-ਹਰਿਆਣਾ ਦੇ ਕਿਸਾਨਾਂ ਦਾ ਨੁਕਸਾਨ ਕਰਨ ਜਾ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਰਫ਼ ਕੌਰਪੋਰੇਟ ਦੇ ਐਂਗਲ ਤੋਂ ਵੇਖਿਆ ਜਾ ਰਿਹਾ ਹੈ, ਨਰੇਂਦਰ ਮੋਦੀ 'ਤੇ ਯਕੀਨ ਕਰਨਾ ਬਹੁਤ ਮੁਸ਼ਕਲ ਹੈ।
ਪਰਗਟ ਸਿੰਘ ਨੇ ਕਿਹਾ ਕਿ ਫਾਰਮ ਹਾਊਸ 'ਚ ਬੈਠ ਕੇ ਤੇ ਟਵੀਟ ਕਰ ਕੇ ਕੰਮ ਨਹੀਂ ਚੱਲਣਾ। ਕਿਸਾਨਾਂ ਨਾਲ ਸੜਕਾਂ ਤੇ ਨਿੱਤਰਨਾ ਪਏਗਾ।
ਪਰਗਟ ਸਿੰਘ ਨੇ ਕਿਹਾ ਕਿ ਫਾਰਮ ਹਾਊਸ 'ਚ ਬੈਠ ਕੇ ਤੇ ਟਵੀਟ ਕਰ ਕੇ ਕੰਮ ਨਹੀਂ ਚੱਲਣਾ। ਕਿਸਾਨਾਂ ਨਾਲ ਸੜਕਾਂ ਤੇ ਨਿੱਤਰਨਾ ਪਏਗਾ।
Continues below advertisement